ਸਮੂਹ ਸਕਿਉਰਟੀ ਗਾਰਡ ਵੱਲੋ ਚੁਣੀ ਗਈ 13 ਮੈਂਬਰੀ ਕਮੇਟੀ

ਫਰੀਦਕੋਟ (ਸਮਾਜ ਵੀਕਲੀ)  ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਕਿਉਰਟੀ ਗਾਰਡ ਵੱਲੋ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਓ.ਪੀ.ਡੀ ਤੇ ਇਕੱਠ ਕਰ ਡਿਊਟੀ ਦੌਰਾਨ ਆ ਰਹੀਆਂ ਦਿਕਤਾਂ ਤੇ ਤਨਖ਼ਾਹ ਵਾਧੇ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਹ ‘ਦੀ ਫੋਰਥ ਕਲਾਸ ਯੂਨੀਅਨ’ ਦੇ ਜਿਲਾ ਪ੍ਰਧਾਨ ਇਕਬਾਲ ਸਿੰਘ ਢੁੱਡੀ, ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ ਤੇ ਪੰਜਾਬ ਪੈਨਸ਼ਨਰ ਆਗੂ ਕਾਮਰੇਡ ਅਸ਼ੋਕ ਕੌਸ਼ਲ ਜੀ ਦੀ ਅਗਵਾਈ ਹੇਠ ਹੋਇਆਂ । ਇਸ ਸਮੇ ਸਮੂਹ ਸਕਿਉਰਟੀ ਗਾਰਡ ਵੱਲੋ 13 ਮੈਂਬਰੀ ਕਮੇਟੀ ਲਈ ਸਹਿਮਤੀ ਪ੍ਰਗਟਾਈ ਗਈ । ਸਮੂਹ ਸਕਿਉਰਟੀ ਗਾਰਡ ਮੁਲਾਜਮਾਂ ਦੀਆ ਮੰਗਾਂ ਪ੍ਰਤੀ 13 ਮੈਂਬਰੀ ਕਮੇਟੀ ਫੈਸਲੇ ਲਵੇਗੀ ਅਤੇ ਯੂਨਿਵਰਸਿਟੀ ਪ੍ਰਸ਼ਾਸਨ ਤੱਕ ਪਹੁੰਚਾਏਗੀ।

     ਇਸ 13 ਮੈਂਬਰੀ ਕਮੇਟੀ ਸ਼ਾਮਿਲ ਮੈਬਰ ਸੁਖਵਿੰਦਰ ਸਿੰਘ,ਰਾਜੀਵ ਸਰਮਾਂ , ਬਲਵਿੰਦਰ ਸਿੰਘ ਸਾਬਕਾ ਫੌਜੀ ,ਹਰਿੰਦਰ ਸਿੰਘ ਸੁਪਰਵਾਈਜ਼ਰ, ਸ਼ਿਵਨਾਥ ਦਰਦੀ ,ਬਲਜਿੰਦਰ ਸਿੰਘ, ਸਰਬਜੀਤ ਕੌਰ, ਜੱਜਵੀਰ, ਪਰਮਜੀਤ ਸਿੰਘ, ਸਾਈਮਨ ਮਸੀਹ, ਬਿਕਰਮਜੀਤ ਸਿੰਘ ਬੀਹਲੇਵਾਲਾ , ਨਰਿੰਦਰ ਸਿੰਘ, ਮਹਾਵੀਰ ਸਿੰਘ।
    ਇਸ ਤੋ ਇਲਾਵਾ ਸਕਿਉਰਟੀ ਗਾਰਡ ਗੁਰਮੇਲ ਸਿੰਘ, ਜਗਸੀਰ ਸਾਹੀ , ਗਗਨਦੀਪ ਸਿੰਘ, ਵਿਜੈ ਸਰਮਾਂ , ਮਹੇਸ਼, ਗੁਰਵਿੰਦਰ ਸਿੰਘ, ਬਲਕਾਰ ਸਿੰਘ, ਪ੍ਰਵੇਜ਼ ਅਖਤਰ, ਸੁਖਪਾਲ ਸੁੱਖੀ , ਮਨਵੀਰ ਸਿੰਘ, ਪ੍ਰੀਤਮ ਸਿੰਘ, ਰਾਜ ਸਿੰਘ, ਦਵਿੰਦਰ ਘਾਰੂ ,ਹਰਪ੍ਰੀਤ, ਸੁਖਮਨਵੀਰ, ਰਾਜਪ੍ਰੀਤ, ਸੁਰਿੰਦਰ ਸਿੰਘ, ਗੌਤਮ, ਜਸਕਰਨ ਢੀਮਾਂ ਵਾਲੀ , ਸੁਖਪਾਲ ਢੀਮਾਂ ਵਾਲੀ , ਰਣਜੀਤ ਸਿੰਘ, ਸੁਖਦੀਪ ਸਿੰਘ, ਰਾਜਵੀਰ ਸਿੰਘ, ਰਾਜਵੀਰ ਸਿੰਘ ਮਲੂਕਾ ,ਰਾਮ ਬਿਲਾਸ, ਜੋਗਰਾਜ ਸਿੰਘ,ਗੁਰਭੇਜ ਸਿੰਘ, ਸੁਖਦੇਵ ਸਿੰਘ, ਸਿਕੰਦਰ ਸਿੰਘ, ਸ਼ੁੱਭਮ ਕੁਮਾਰ , ਲਖਵਿੰਦਰ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਮੁਲਾਜ਼ਮ ਆਗੂ ਗੁਰਚਰਨ ਸਿੰਘ ਮਾਨ ਆਦਿ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਹਿਤ ਅਕੈਡਮੀ ਦਿੱਲੀ ਵੱਲੋਂ ਮੋਗਾ ਵਿਖੇ ਸਮਾਗਮ 6 ਅਕਤੂਬਰ ਨੂੰ – ਬੂਟਾ ਸਿੰਘ ਚੌਹਾਨ
Next articleਬੁੱਧ ਚਿੰਤਨ