HOME ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ

ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ

ਨਵਾਂਸ਼ਹਿਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਮਾਤਾ ਛਿੰਨੀ ਦੀ ਕੁੱਖ ਤੋਂ 21 ਫਰਵਰੀ 1950 ਨੂੰ ਪਿਤਾ ਗਹਿਣਾ ਰਾਮ ਜੀ ਦੇ ਗ੍ਰਹਿ ਵਿਖੇ ਜਨਮੇ ਸ੍ਰੀ ਨਰੰਜਣ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬੁਰਜ ਟਹਿਲਦਾਸ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਮਿਤੀ 25 ਅਗਸਤ 2025 ਨੂੰ 75 ਸਾਲ ਦੀ ਉਮਰ ‘ਚ ਦੇਰ ਰਾਤ ਦਿਲ ਦੀ ਧੜਕਣ ਬੰਦ ਹੋਣ ਕਾਰਨ ਦਿਹਾਂਤ ਹੋ ਗਿਆ ਸੀ।ਉਨਾਂ ਨਮਿੱਤ ਅੰਤਿਮ ਅਰਦਾਸ,ਸਰਧਾਂਜਲੀ ਸਮਾਗਮ ਦਿਨ ਬੁੱਧਵਾਰ ਸਵੇਰੇ 10:00 ਵਜੇ ਤੋਂ 1:00 ਵਜੇ ਬਾਅਦ ਦੁਪਹਿਰ ਮਿਤੀ 03 ਸਤੰਬਰ 2025 ਨੂੰ ਉਹਨਾਂ ਦੇ ਗ੍ਰਹਿ ਵਿਖੇ (ਬੁਰਜ ਟਹਿਲਦਾਸ)ਵਿਖੇ ਹੋਵੇਗਾ।
***ਬੇਨਤੀ ਕਰਤਾ****
ਸ੍ਰੀਮਤੀ ਸੁਰਿੰਦਰ ਕੋਰ ਸੁਪੱਤਨੀ ਨਰੰਜਣ ਦਾਸ
ਸ੍ਰੀ ਜਗਜੀਤ ਸਿੰਘ,ਸ੍ਰੀ ਬਲਵੀਰ ਚੰਦ (ਸਪੁੱਤਰ)
ਸੰਪਰਕ…9417262740,7986115199

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਸਨੌਰ ਵਿੱਚ ਸਮਾਗਮ 31 ਅਗਸਤ ਨੂੰ – ਸੰਤ ਹਰਦੇਵ ਸਿੰਘ ਜੀ ਸਨੌਰ ਵਾਲੇ
Next article*ਕੁਦਰਤ ਨਾਲ ਛੇੜ-ਛਾੜ*