ਫੱਤੂ ਢੀਂਗਾ ਦਾਣਾ ਮੰਡੀ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ 

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK
ਕਪੂਰਥਲਾ, (ਕੌੜਾ)– ਲਾਇਨ ਆਈ ਹਸਪਤਾਲ ਚੈਰੀਟੇਬਲ ਸੋਸਇਟੀ ਦੇ ਅਧੀਨ ਲਾਇਨ ਆਈ ਆਫ ਵੈਨਸਟਿੱਡ ਅਤੇ ਵੁੱਡਫੋਰਡ ਲੰਡਨ ਦੇ ਸਹਿਯੋਗ ਦੇ ਨਾਲ ਮੁਫਤ ਅੱਖਾਂ ਦੇ ਆਪਰੇਸ਼ਨ ਕੈਂਪ ਹਲਕਾ ਸੁਲਤਾਨਪੁਰ ਲੋਧੀ ਵਿੱਚ ਲਗਾਏ ਜਾ ਰਹੇ ਹਨ। ਮੁਫਤ ਅੱਖਾਂ ਦੇ ਚੈੱਕ ਅਪ ਕੈਂਪ ਵਿੱਚ ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ ਤੇ ਮਹਿੰਦਰ ਸਿੰਘ ਸਮਰਾ ਕਨੇਡਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ। ਹੈ। ਮੁਫਤ ਅੱਖਾਂ ਦਾ ਚੈੱਕ ਅੱਪ ਕੈਂਪ 22 ਜਨਵਰੀ ਨੂੰ ਸਰਕਾਰੀ ਹਸਪਤਾਲ ਨੇੜੇ ਸਥਿਤ ਸਟੇਡੀਅਮ ਫੱਤੂ ਢੀਂਗਾ  ‘ਚ ਲਗਾਇਆ ਜਾ ਰਿਹਾ ਹੈ। ਜਿਸ ਵਿਚ ਲੋੜਵੰਦ ਮਰੀਜ ਲਾਹਾ ਲੈ ਸਕਣਗੇ ਅਤੇ ਇਸ ਕੈੰਪ ਵਿਚ ਫ੍ਰੀ ਦਵਾਈ ਅਤੇ ਅੱਖਾਂ ਦੇ ਫ੍ਰੀ ਅਪ੍ਰੇਸ਼ਨ ਵੀ ਕੀਤੇ ਜਾਣਗੇ
ਇਲਾਕਾ ਵਾਸੀ ਇਸ ਅੱਖਾਂ ਦੇ ਮੁਫਤ ਚੈੱਕ ਅੱਪ ਕੈਂਪ ‘ਚ ਵੱਧ ਤੋਂ ਵੱਧ ਸ਼ਿਰਕਤ ਕਰ ਕੇ ਲਾਹਾ ਪ੍ਰਾਪਤ ਕਰਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਾਨ ਸਰਕਾਰ ਨੇ ਖ਼ਿਡਾਰੀਆਂ ਨੂੰ ਨੌਕਰੀਆਂ ਤੇ ਨਗਦ ਇਨਾਮ ਰਾਸ਼ੀ ਦੇ ਕੇ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਆ – ਬਿਕਰਮ ਉੱਚਾ
Next articleSamaj Weekly 324 = 22/01/2024