HOME ਐਡਵੋਕੇਟ ਘਈ ਨੂੰ ਜਿਲਾ ਪ੍ਰਧਾਨ ਲਗਾਉਣਾ ਸਲਾਘਾਯੋਗ : ਗੋਲਡੀ ਪੁਰਖਾਲੀ

ਐਡਵੋਕੇਟ ਘਈ ਨੂੰ ਜਿਲਾ ਪ੍ਰਧਾਨ ਲਗਾਉਣਾ ਸਲਾਘਾਯੋਗ : ਗੋਲਡੀ ਪੁਰਖਾਲੀ

ਰੋਪੜ     (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਜਿਲਾ ਰੋਪੜ ਦੇ ਸਾਬਕਾ ਜਿਲਾ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਡਵੋਕੇਟ ਚਰਨਜੀਤ ਸਿੰਘ ਘਈ ਜੀ ਦੀ ਬਤੋਰ ਜਿਲਾ ਪ੍ਰਧਾਨ ਨਿਯੁਕਤੀ ਕੀਰਤੀਮਾਨ ਸਾਬਤ ਹੋਵੇਗੀ। ਕਿਉ ਕਿ ਐਡਵੋਕੇਟ ਚਰਨਜੀਤ ਸਿੰਘ ਘਈ ਬਹੁਤ ਪੜੇ ਲਿਖੇ ਸੀਨੀਅਰ ਵਕੀਲ ਅਤੇ ਉਸਾਰੂ ਸੋਚ ਦੇ ਮਾਲਕ ਹਨ। ਪੂਰਾ ਰੋਪੜ ਜਿਲਾ ਸਮੁੱਚੇ ਵਰਕਰ ਅਤੇ ਲੀਡਰਸ਼ਿਪ ਉਨਾ ਦੀ ਇਸ ਨਿਯੁਕਤੀ ਤੋਂ ਬਾਗੋ ਬਾਗ ਹਨ। ਰੋਪੜ ਦੀ ਵਿਧਾਨ ਸਭਾ ਸੀਟ ਲਈ ਵੀ ਮਾਨਯੋਗ ਘਈ ਸਾਹਿਬ ਹੀ ਯੋਗ ਉਮੀਦਵਾਰ ਹਨ। ਬਸਪਾ ਰੋਪੜ ਦੀ ਸਮੁੱਚੀ ਟੀਮ ਨੂੰ 2027 ਦੀ ਇਲੈਕਸਨ ਲਈ ਹੁਣ ਤੋ ਹੀ ਮਾਨਯੋਗ ਘਈ ਸਾਹਿਬ ਦੇ ਹੱਕ ਵਿੱਚ ਝੰਡਾ ਚੁੱਕ ਲੈਣਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਣਕ ਦੀ ਕਟਾਈ ਉਪਰੰਤ ਨਾੜ ਨੂੰ ਅੱਗ ਨਾ ਲਗਾਈ ਜਾਵੇ – ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ
Next articleਮਾਛੀਵਾੜਾ ਬਲਾਕ ਕਾਂਗਰਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ