ਸਾਬਕਾ ਬਸਪਾ ਆਗੂ ਸੁੰਮਨ ਨਾਲ ਰਾਣਾ ਕੇ ਪੀ ਸਿੰਘ ਸਾਬਕਾ ਸਪੀਕਰ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਦੁੱਖ ਸਾਂਝਾ

ਰੋਪੜ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਸਾਬਕਾ ਇੰਚਾਰਜ ਅਤੇ ਜਨਰਲ ਸਕੱਤਰ ਪੰਜਾਬ ਨਿਰਮਲ ਸਿੰਘ ਸੁੰਮਨ ਦੇ ਮਾਤਾ ਸ੍ਰੀ ਮਤੀ ਸੁਰਜੀਤ ਕੌਰ ਜੀ ਜੋ ਕਿ ਪਿੱਛਲੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ੍ਰੀ ਸੁਮਨ ਦੀ ਰਹਾਇਸ ਅਨੰਦਪੁਰ ਸਾਹਿਬ ਤੇ ਸ੍ਰੀ ਰਾਣਾ ਕੇ ਪੀ ਸਿੰਘ ਸਾਬਕਾ ਸਪੀਕਰ ਅਤੇ ਮੰਤਰੀ ਪੰਜਾਬ ਸਰਕਾਰ ਉਹਨ੍ਹਾ ਦੇ ਸਪੁੱਤਰ ਰਾਣਾ ਵਿਸ਼ਵ ਪਾਲ ਅਤੇ ਹੋਰ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ ਇਸ ਤੋ ਇਲਾਵਾ ਰਮੇਸ਼ ਚੰਦਰ ਦਸਗਰਾਈਂ,ਹਰਬੰਸ ਲਾਲ ਸਰਪੰਚ ਮਹਿੰਦਲੀ,ਕਮਲਦੀਪ ਕੌਰ XMC,ਪ੍ਰੇਮ ਸਿੰਘ ਬਾਸੋਵਾਲ,ਹਿਮਾਂਸ਼ੂ ਟੰਡਾਨ,ਮਹੇਸ਼ ਕਾਂਤ ਸ਼ਰਮਾ,ਗੁਰਦੇਵ ਸਿੰਘ ਡੱਬਰੀ ਮਾਸਟਰ ਰਤਨ ਚੰਦ ਮਜਾਰਾ,ਪ੍ਰੇਮ ਸਿੰਘ ਸਿੱਧੂ,ਪਰਵੇਸ਼ ਮਹਿਤਾ,ਅਰਨਦੀਪ ਸੋਨੂੰ,ਜਗਦੀਸ਼ ਰਾਮ ਜੇਤੇਵਾਲ,ਕਰਮਚੰਦ ਮਜਾਰਾ,ਕਮਲਜੀਤ MC,ਅਮਨਪੁਰੀ,ਗੁਰਿੰਦਰ ਵਾਲੀਆ,ਕਾਬਲ ਰਾਣਾ,ਧਰਮਿੰਦਰ,ਰਾਜ ਕੁਮਾਰ ਨਰਿੰਦਰ ਕੁਮਾਰ ਦਸਗਰਾਈ ਅਤੇ ਹੋਰ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਫਾਈਨਲ) ਦਾ ਸ਼ਾਨਦਾਰ 100% ਨਤੀਜਾ
Next articleਸਮਾਜਿਕ ਸਮਾਨਤਾ ਸੰਗਠਨ ਦੇ ਵਾਈਸ ਪ੍ਰਧਾਨ ਸੋਮਨਾਥ ਸਿੰਘ ਵੱਲੋਂ ਸੰਵਿਧਾਨ ਬਚਾਓ ਟੀਮ ਨੂੰ ਚਮਚਾ ਯੁੱਗ ਕਿਤਾਬ ਭੇਟ ਕੀਤੀ