ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਕਾਰਜ਼ਕਾਰਨੀ ਕਮੇਟੀ ਦਾ ਗਠਨ

ਕਪੁਰਥਲਾ (ਸਮਾਜ ਵੀਕਲੀ) ( ਕੌੜਾ )- ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਨਵ ਨਿਯੁਕਤ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਿਰਜਣਾ ਕੇਂਦਰ ਦੀ ਕਰਜਕਰਨੀ ਦਾ ਐਲਾਨ ਕਰਦਿਆਂ ਸਰਪ੍ਰਸਤ ਵਜੋਂ ਡਾ. ਆਸਾ ਸਿੰਘ ਘੁੰਮਣ, ਪ੍ਰੋ.ਕੁਲਵੰਤ ਸਿੰਘ ਔਜਲਾ, ਚੰਨ ਮੋਮੀ, ਪ੍ਰਿੰ. ਪ੍ਰੌਮਿਲਾ ਅਰੋੜਾ, ਸੁਰਜੀਤ ਸਾਜਨ ਅਤੇ ਰਤਨ ਸਿੰਘ ਸੰਧੂ ਆਦਿ ਨੂੰ ਸ਼ਾਮਿਲ ਕੀਤਾ ਗਿਆ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਰੱਤੜਾ ਅਤੇ ਮੀਤ ਪ੍ਰਧਾਨ ਅਵਤਾਰ ਸਿੰਘ ਭੰਡਾਲ ਨੂੰ ਨਿਯੁਕਤ ਕੀਤਾ ਗਿਆ।

ਸਕੱਤਰ ਆਸ਼ੂ ਕੁਮਰਾ, ਖਜ਼ਾਨਚੀ ਮਲਕੀਤ ਸਿੰਘ “ਮੀਤ”, ਆਡੀਟਰ ਮੁਨੱਜ਼ਾ ਇਰਸ਼ਾਦ ਅਤੇ ਪ੍ਰੈਸ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ਨਿਯੁਕਤ ਕੀਤਾ ਗਿਆ। ਕੇਂਦਰ ਵਿੱਚ ਵਿਸ਼ੇਸ਼/ਵਿਦੇਸ਼ ਪ੍ਰਤੀਨਿਧ ਦੇ ਤੌਰ ‘ਤੇ ਗੁਰਬਖਸ਼ ਸਿੰਘ ਭੰਡਾਲ (ਅਮਰੀਕਾ), ਸੁੱਖੀ ਬਾਠ (ਕੈਨੇਡਾ), ਮੋਤਾ ਸਿੰਘ ਸਰਾਏ (ਇੰਗਲੈਂਡ), ਪ੍ਰੋ. ਹਰਜੀਤ ਸਿੰਘ ਅਸ਼ਕ (ਵਲੈਤ),ਅਤੇ ਬਿੰਦਰ ਕੋਲੀਆਂ ਵਾਲ (ਇਟਲੀ) ਆਪਣੀਆਂ ਸੇਵਾਵਾਂ ਦੇਣਗੇ। ਕਾਰਜਕਾਰੀ ਕਮੇਟੀ ਵਿੱਚ ਡਾ. ਰਾਮ ਮੂਰਤੀ, ਡਾ. ਭੁਪਿੰਦਰ ਕੌਰ, ਰੌਸ਼ਨ ਖੈੜਾ, ਡਾ. ਹਰਪ੍ਰੀਤ ਸਿੰਘ ਹੁੰਦਲ , ਡਾ. ਸਰਦੂਲ ਔਜਲਾ, ਬਹਾਦਰ ਸਿੰਘ ਬੱਲ, ਗੁਰਦੀਪ ਗਿੱਲ, ਰੂਪ ਦਬੁਰਜੀ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਮਨਜਿੰਦਰ ਕਮਲ, ਅਵਤਾਰ ਗਿੱਲ, ਰਜਨੀ ਵਾਲੀਆ ਅਤੇ ਨਿਧੀ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਂ ਪੜ੍ਹਨ ਦਾ
Next articleਯੂਨੀਵਰਸਿਟੀ ਕਾਲਜ ਫੱਤੂਢੀਗਾ ਦਾ ਬੀ ਕਾਮ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ