ਜਲੰਧਰ/ਵਿਰਕ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਪੰਜਾਬੀ ਗੀਤ ” ਬਾਪੂ ” ਦੇ ਹੋ ਰਹੇ ਫੁੱਲ ਚਰਚਿਆਂ ਤੋਂ ਬਾਅਦ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਵੱਲੋਂ ਮਹਿੰਦਰ ਸੂਦ ਵਿਰਕ ਦਾ ਲਿੱਖਿਆ ਇੱਕ ਹੋਰ ਨਵਾਂ ਪੰਜਾਬੀ ਗੀਤ ” ਦੁੱਖੜਾ ” ਕੁੱਝ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਤੇ ਗੀਤਕਾਰ ਸੂਦ ਵਿਰਕ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੀਤਕਾਰ ਦੇ ਲਈ ਸਰੋਤਿਆ ਦਾ ਪਿਆਰ ਹੀ ਅਸਲ ਪੂੰਜੀ ਹੁੰਦਾ ਹੈ। ਇਸ ਪੰਜਾਬੀ ਗੀਤ ” ਦੁੱਖੜਾ ” ਨੂੰ ਹਰ ਇੱਕ ਵੈੱਬਸਾਈਟ ਤੇ ਸੁਣਿਆ ਜਾ ਰਿਹਾ ਹੈ ਜਿਵੇਂ ਕਿ jio savan music, apple music, gana.com, amajon music, Spotify, FB reels, insta stories” ਆਦਿ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



