ਈਦ ਮੁਬਾਰਕ 

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਮੁਸਲਿਮ  ਵੀਰਾਂ  ਦੇ  ਨਾਲ਼  ,
ਈਦ ਮੁਬਾਰਕ ਸਾਰੀ ਦੁਨੀਆਂ ਨੂੰ ।
‘ਕੱਠੇ ਹੋਣ ਦਾ ਦੇਈਏ ਸੁਨੇਹਾ
ਜਾਨੋਂ  ਪਿਆਰੀ  ਦੁਨੀਆਂ  ਨੂੰ  ।
ਬਾਕੀ ਧਰਮ ਵੀ ਰਹਿਣ ਸਲਾਮਤ
ਪਰ  ਇੱਕ  ਸਾਂਝਾ  ਧਰਮ  ਹੋਵੇ ;
ਰੁਲ਼ਦੂ ਸਿੰਆਂ ਉਹ ਹੈ ਇਨਸਾਨੀਅਤ
ਜੋ  ਕਰੇ  ਨਿਆਰੀ  ਦੁਨੀਆਂ  ਨੂੰ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਮਾਪੇ ਅਧਿਆਪਕ ਮਿਲਣੀ ਤੇ ਗ੍ਰੈਜੂਏਸ਼ਨ ਸੈਰਾਮਨੀ ਦੇ ਵੱਖ-ਵੱਖ ਸਕੂਲਾਂ ਵਿੱਚ ਆਯੋਜਿਤ ਸਮਾਗਮਾਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਸ਼ਿਰਕਤ
Next article**ਨਾਨਕ ਦਾ ਮੱਕਾ****