HOME ਪੰਜਾਬ ਰਾਜ ਵੱਲੋਂ 69 ਦੀਆਂ ਅੰਤਰ ਜ਼ਿਲ੍ਹਾ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਦੀ...

ਪੰਜਾਬ ਰਾਜ ਵੱਲੋਂ 69 ਦੀਆਂ ਅੰਤਰ ਜ਼ਿਲ੍ਹਾ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕਰਾਈ-ਡਾ ਸੁਖਵਿੰਦਰ ਸੁੱਖੀ ,ਡਾ ਨਛੱਤਰ ਪਾਲ ਐਮ ਐਲ ਏ

2

 ਨਵਾਂਸ਼ਹਿਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਪੰਜਾਬ ਰਾਜ ਵੱਲੋਂ 69ਵੀਆਂ ਅੰਤਰ ਜ਼ਿਲ੍ਾ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਨਵਾਂ ਸ਼ਹਿਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੂਰੇ ਪੰਜਾਬ ਦੇ ਜਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ ਇਹ ਇਹ ਟੂਰਨਾਮੈਂਟ ਲਗਾਤਾਰ ਚਾਰ ਦਿਨ ਚੱਲੇ ਫਾਈਨਲ ਮੈਚਾਂ ਵਿੱਚ ਸ਼ਿਰਕਤ ਕੀਤੀ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਐਮਐਲਏ ਬੰਗਾ ,ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ,ਸ੍ਰੀਮਤੀ ਅਨੀਤਾ ਸ਼ਰਮਾ ਜਿਲਾ ਸਿੱਖਿਆ ਅਫਸਰ ਸ੍ਰੀ ਲਖਵੀਰ ਚੰਦ ਉਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਦਵਿੰਦਰ ਕੌਰ ਜ਼ਿਲਾ ਸਪੋਰਟਸ ਕੋਆਰਡੀਨੇਟਰ ਪਰਮਿੰਦਰ ਭੰਗਲ ਅਮਰਜੀਤ ਖਟਕੜ ਬਲਜਿੰਦਰ ਕੁਮਾਰ ਗੁਰਮੁਖਿ ਨੌਰਦ ਸੰਦੀਪ ਕੁਮਾਰ ਰਾਣਾ ਰਣਜੀਤ ਭੋਲਾ ਸਿੰਘ ਸੋਹਣ ਲਾਲ ਢੰਡਾ ਅਤੇ ਇਹ ਖੇਡਾਂ ਕਰਵਾਉਣ ਲਈ ਸਾਰੇ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਸ੍ਰੀਮਤੀ ਅਨੀਤਾ ਸ਼ਰਮਾ ਜੀ ਜਿਲਾ ਸਿੱਖਿਆ ਅਫਸਰ ਅਤੇ ਲਖਬੀਰ ਚੰਦ ਜੀ ਉਪ ਜਿਲ੍ਹਾ ਸਿੱਖਿਆ ਅਫਸਰ ਜੀ ਦਾ ਇਸ ਵਿਸ਼ੇਸ਼ ਔਰ ਵੱਡੇ ਉਪਰਾਲੇ ਲਈ  ਧੰਨਵਾਦ ਕੀਤਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫਿਲੌਰ ਪਿੰਡ ਅਪਰਾ ਸੀਕੋ ਪੈਲਸ ਵਿਖੇ ਮਤਵਿੰਦਰ ਸਿੰਘ ਸੋਨੂ ਮਨਜੀਤ ਬੇਕਰੀ ਵਾਲਿਆਂ ਵੱਲੋਂ ਮਨਾਇਆ ਗਿਆ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਜਨਮਦਿਨ ਮਨਾਇਆ ਗਿਆ।
Next articleਭੈਣ ਕੁਮਾਰੀ ਮਾਇਆਵਤੀ ਦੀ ਸਮਾਜਕ ਏਕਤਾ ਤੇ ਨਿਆਂਕਾਰੀ ਸਿਆਸਤ