ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਆਪਣੀ ਨੌਕਰੀ ਦੌਰਾਨ BAMCEF ਦੇ ਮਾਧਿਅਮ ਤੋਂ ਪੇਬੈਕ ਟੂ ਦਾ ਸੋਸਾਇਟੀ ਦਾ ਕੰਮ ਕਰਨ ਵਾਲੇ ਅਤੇ ਇਸ ਵੇਲੇ ਬਸਪਾ ਵਿੱਚ ਬਤੌਰ ਸੈਕਟਰ ਇੰਚਾਰਜ ਦੀ ਡਿਊਟੀ ਨਿਭਾ ਰਹੇ ਸ਼੍ਰੀ ਗੁਰਦਿਆਲ ਸਿੰਘ ਦੋਸਾਂਝ ਡੇਢ ਕੁ ਮਹੀਨਾ ਪਹਿਲਾਂ ਅਚਾਨਕ ਬ੍ਰੇਨ ਹਮਰੇਜ ਹੋਣ ਕਰਕੇ ਬਿਮਾਰੀ ਨਾਲ ਜੂਝ ਰਹੇ ਹਨ। ਡੇਢ ਕ ਮਹੀਨਾ ਹਸਪਤਾਲ ਵਿੱਚ ਦਾਖਲ ਰਹਿਣ ਤੋਂ ਬਾਦ ਆਪਣੇ ਘਰ ਵਿੱਚ ਹੀ ਕੇਅਰ ਟੇਕਰ ਦੀ ਨਿਗਰਾਨੀ ਹੇਠ ਇਲਾਜ਼ ਚਲ ਰਿਹਾ । ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗੁਰਦਿਆਲ ਸਿੰਘ ਜੀ ਜਲਦੀ ਤੋਂ ਜਲਦੀ ਤੰਦਰੁਸਤ ਹੋਕੇ ਆਪਣੀਆਂ ਪਹਿਲਾਂ ਵਾਲੀਆਂ ਗਤੀਵਿਧੀਆਂ ਸ਼ੁਰੂ ਕਰਨ। ਇਸ ਮੌਕੇ ਤੇ ਬਸਪਾ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ,ਜੈ ਪਾਲ ਸੁੰਡਾਂ ਬਸਪਾ ਦੇ ਆਗੂ ਅਤੇ ਪਰਮਜੀਤ ਦੁਸਾਂਝ ਜੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



