ਕੋਵਿਡ: ਯੂਕੇ ਨੇ ਸਵੈ-ਇਕਾਂਤਵਾਸ ਦਾ ਸਮਾਂ 10 ਦਿਨਾਂ ਤੋਂ ਘਟਾ ਕੇ 7 ਦਿਨ ਕੀਤਾ

ਲੰਡਨ (ਸਮਾਜ ਵੀਕਲੀ):  ਇੰਗਲੈਂਡ ਵਿੱਚ ਜਿਹੜੇ ਲੋਕਾਂ ਨੇ ਕਰੋਨਾ ਪਾਜ਼ੇਟਿਵ ਹੋਣ ਕਾਰਨ ਖੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ, ਉਨ੍ਹਾਂ ਨੂੰ ਹੁਣ 10 ਦਿਨਾਂ ਦੀ ਥਾਂ ਸਿਰਫ 7 ਦਿਨ ਹੀ ਇਕਾਂਤਵਾਸ ਵਿੱਚ ਰਹਿਣਾ ਪਏਗਾ। ਇਹ ਐਲਾਨ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਬੁੱਧਵਾਰ ਨੂੰ ਕੀਤਾ। ਇਸੇ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਇਕਾਂਤਵਾਸ ਦੇ ਛੇਵੇਂ ਤੇ ਸੱਤਵੇਂ ਦਿਨ ਲੇਟਰਲ ਫਲੋ ਟੈਸਟ (ਐੱਲਐੱਫਟੀ) ਦੀਆਂ ਦੋ ਨੈਗੇਟਿਵ ਰਿਪੋਰਟਾਂ ਵੀ ਪੇਸ਼ ਕਰਨੀਆਂ ਪੈਣਗੀਆਂ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮ ’ਤੇ ਹਮਲਿਆਂ ਦੇ ਟਾਕਰੇ ਲਈ ਪੰਥਕ ਏਕਤਾ ਦੀ ਲੋੜ: ਜਥੇਦਾਰ
Next articleਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ