HOME ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਉਮੀਦਵਾਰ ਰਕੇਸ਼...

ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਉਮੀਦਵਾਰ ਰਕੇਸ਼ ਕੁਮਾਰ (ਹੈਪੀ ਭਾਟੀਆ ) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

1

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਉਮੀਦਵਾਰ ਰਕੇਸ਼ ਕੁਮਾਰ (ਹੈਪੀ ਭਾਟੀਆ ) ਗੋਲੂਮਾਜਰਾ ਵਾਲੇ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਜੋ ਕਿ ਵਿਚ ਚੋਣ ਲੜ ਰਹੇ ਹਨ । ਪਿੰਡਾਂ ਚ ਮੀਟਿੰਗਾਂ ਵਿਚ ਵੱਡੀ ਗਿਣਤੀ ਚ ਲੋਕ ਹਾਜਰ ਹੋਕੇ ਉਮੀਦਵਾਰ ਦੇ ਹੱਕ ਚ ਉਤਸ਼ਾਹ ਦਿਖਾ ਰਹੇ ਹਨ। ਇਸ ਮੌਕੇ ਹਾਜਰ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਆਮ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਨ। ਜਿਨ੍ਹਾਂ ਚ ਮੁਫਤ ਬਿਜਲੀ ਦੀ ਸਹੂਲਤ, ਔਰਤ ਨੂੰ ਫਰੀ ਬੱਸ ਸਫਰ,ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ, ਕਿਸਾਨਾਂ ਨੂੰ ਮੁਫਤ ਨਹਿਰੀ ਪਾਣੀ ਜਿਨ੍ਹਾਂ ਦਾ ਲਾਭ ਹਰ ਇਕ ਵਿਅਕਤੀ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਕੇਸ਼ ਕੁਮਾਰ (ਹੈਪੀ ਭਾਟੀਆ )ਗੋਲੂਮਾਜਰਾ ਦੇ ਹੱਕ ਚ ਵੋਟਾਂ ਪਾਕੇ ਵੱਡੀ ਲੀਡ ਨਾਲ ਜਿੱਤ ਦਰਜ ਜਿਤਾਉਣਗੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲੋਕ ਆਪ ਨੂੰ ਨਕਾਰ ਕੇ ਕਾਂਗਰਸ ਲਿਆਉਣਗੇ- ਅਜੇ ਮੰਗੂਪੁਰ
Next article” ਮਨ ਦੀਆਂ ਪਰਤਾਂ ਉਧੇੜਦਾ ਗ਼ਜ਼ਲ ਸੰਗ੍ਰਹਿ – ਵੰਝਲੀ”