HOME ਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਮਾਤ੍ਤਵ ਸੁਰੱਖਿਅਤ ਅਭਿਆਨ ਮਨਾਇਆ ਗਿਆ।

ਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਮਾਤ੍ਤਵ ਸੁਰੱਖਿਅਤ ਅਭਿਆਨ ਮਨਾਇਆ ਗਿਆ।

2

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾ ਜਸਵਿੰਦਰ ਸਿੰਘ ਦੀ ਰਹਿਨੁਮਾ ਹੇਠ ਸਿਵਿਲ ਹਸਪਤਾਲ ਬੰਗਾ ਵਿਖੇ ਭਰਾ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਤਵ ਅਭਿਆਨ ਮਨਾਇਆ ਗਿਆ । ਇਸ ਵਿੱਚ ਡਾਕਟਰ ਬਲਜਿੰਦਰ ਕੁਮਾਰ ਨੇ ਗਰਭਵਤੀ ਮਾਵਾਂ ਅਤੇ ਹਾਈ ਰਿਸਕ ਮਾਵਾਂ ਦਾ ਚੈਕ ਅਪ ਕੀਤਾ ਉਹਨਾਂ ਨੂੰ ਆਇਰਨ, ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਖਾਣ ਬਾਰੇ ਦੱਸਿਆ ਤਾਂ ਕਿ ਖੂਨ ਦੀ ਕਮੀ ਨਾ ਹੋਵੇ। ਡਿਲੀਵਰੀ ਸਰਕਾਰੀ ਹਸਪਤਾਲ ਕਰਾਉਣੀ ਇਸ ਵਿੱਚ ਫਰੂਟ ਵੀ ਵੰਡਿਆ ਗਿਆ ਇਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਨਵਦੀਪ ਕੌਰ ਸਟਾਫ ਨਰਸ, ਰਿੰਕੀ ਸ਼ਰਮਾ ਏ ਐਨ ਐਮ ਆਸ਼ਾ ਵਰਕਰ ਜਸਪ੍ਰੀਤ ਕੌਰ, ਜਗਜੀਤ ਕੌਰ ,ਸੁਨੀਤਾ, ਪੂਜਾ, ਗੁਰਬਖਸ਼ ਸ਼ਾਮਿਲ ਹੋਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਡੇਂਗੂ ਸਬੰਧੀ ਐਕਟੀਵਿਟੀ ਕੀਤੀ।
Next articleਬਦਲਾਅ