HOME ਪੱਲ ਪੱਲ ਦੀ ਕਦਰ ਕਰੋਂ –ਡਾ ਹਰੀ ਕ੍ਰਿਸ਼ਨ ਬੰਗਾ

ਪੱਲ ਪੱਲ ਦੀ ਕਦਰ ਕਰੋਂ –ਡਾ ਹਰੀ ਕ੍ਰਿਸ਼ਨ ਬੰਗਾ

1
ਡਾ ਹਰੀ ਕ੍ਰਿਸ਼ਨ ਬੰਗਾ

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਇੱਕ ਪੱਲ ਦਾ ਗੁੱਸਾ ਤੁਹਾਡਾ ਭਵਿੱਖ ਤਬਾਹ ਕਰ ਸਕਦਾ ਹੈ। ਇਹ ਕਹਾਵਤ ਜਿੰਨੀ ਛੋਟੀ ਹੈ ਓਨੇ ਇਸ ਦੇ ਅਰਥ ਵੱਡੇ ਅਤੇ ਡੂੰਘੇ ਹਨ। ਇੱਕ ਪੱਲ ਵਿੱਚ ਬੰਦਾ ਕਿਸੇ ਦਾ ਕਤਲ ਕਰ ਦਿੰਦਾ। ਆਪਣਾ ਅਤੇ ਕਿਸੇ ਦਾ ਟੱਬਰ ਤਬਾਹ ਕਰ ਦਿੰਦਾ ਹੈ। ਇੱਕ ਪੱਲ ਦੀ ਝੱਬਕ ਐਕਸੀਡੈਂਟ ਕਰਾ ਦਿੰਦੀ ਹੈ। ਇੱਕ ਪੱਲ ਵਿੱਚ ਹੀ ਬੰਦਾ ਸਫ਼ਰ ਚੋਂ ਖੁੰਝਦਾ ਹੈ। ਇੱਕ ਪੱਲ ਹੀ ਬੰਦੇ ਨੂੰ ਸਿਖਰ ਤੋਂ ਥੱਲੇ ਸੁੱਟਦਾ ਹੈ। ਸੋ ਇੱਕ ਪੱਲ ਦੀ ਕਦਰ ਕਰੋ। ਪੱਲ ਪੱਲ ਨੂੰ ਸੰਭਾਲੋ, ਪੱਲ ਪੱਲ ਨੂੰ ਸਹੀ ਢੰਗ ਨਾਲ ਵਰਤੋ। ਗੁੱਸਾ ਆਉਣ ਤੇ…. ਠੰਡੇ ਪਾਣੀ ਦਾ ਗਿਲਾਸ ਪੀਓ ਜਾਂ ਪਿਲਾਓ। ਇੱਕ ਪੱਲ ਲਈ ਜ਼ਬਾਨ ਨੂੰ ਜਿੰਦਾ ਲਾਓ। ਗੁੱਸਾ ਆਉਣ ਤੇ ਉਲਟੀ ਗਿਣਤੀ ਸ਼ੁਰੂ ਕਰੋ।ਇੱਕ ਪੱਲ ਲਈ ਗੁੱਸੇ ਵਾਲੇ ਸਥਾਨ ਨੂੰ ਛੱਡ ਦਿਓ। ਜੇ ਕੋਈ ਹੋਰ ਢੰਗ ਹੈ ਤਾਂ ਜਰੂਰ ਸਾਂਝਾ ਕਰੋ।
ਹਰੀ ਕ੍ਰਿਸ਼ਨ ਬੰਗਾ 
ਜਨਰਲ ਸੈਕਟਰੀ ਆਦਰਸ਼ ਸ਼ੋਸਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 15/01/2026
Next articleਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਮੱਕਰ ਸੰਕ੍ਰਾਂਤੀ ਅਤੇ ਚਾਲੀ ਮੁਕਤਿਆਂ ਦੇ ਪਾਵਨ ਦਿਹਾੜੇ ਸਮੂਹ ਪੰਜਾਬੀਆਂ ਨੂੰ ਮੁਬਾਰਕਾਂ -ਦਿਲਬਾਗ ਸਿੰਘ ਬਾਗੀ