ਸਮਾਜ ਵੀਕਲੀ ਯੂ ਕੇ
ਇਸ ਕਿਤਾਬ ਵਿਚ ਕੀ ਹੈ?
1. ਪੰਜਾਬ ਦਾ ਭੂਗੋਲ: ਬੁੱਧ ਤੋਂ ਲੈ ਕੇ ਅੱਜ ਤੱਕ।
2. ਬੁੱਧ ਦੀ ਪੰਜਾਬ ਯਾਤਰਾ।
3. ਬੁੱਧ ਵੇਲੇ ਦੇ ਰਾਜੇ:
— ਰਾਜਾ ਬਿੰਬਸਾਰ
— ਰਾਜਾ ਅਜਾਤ ਸ਼ਤਰੂ
4. ਸ਼ੂਦਰ ਰਾਜੇ ਨੰਦ ਖਾਨਦਾਨ
5.ਚੰਦਰ ਗੁਪਤ ਮੌਰੀਆ
6.ਰਾਜਾ ਬਿੰਦੂਸਾਰ
7.ਸਮਰਾਟ ਅਸ਼ੋਕ
8. ਰਾਜਾ ਮਲਿੰਦ ਅਤੇ ਭਿਖਸ਼ੂ ਨਾਗਸੇਨ
9. ਰਾਜਾ ਕਨਿਸ਼ਕ
10. ਨਾਗ ਰਾਜੇ ਅਤੇ ਨਾਗ ਲੋਕ
11. ਗੁਪਤ ਸਾਮਰਾਜ
12. ਰਾਜਾ ਹਰਸ਼ ਵਰਧਨ
13. ਪ੍ਰਾਚੀਨ ਸਿੱਕੇ
14.ਪੰਜਾਬ ਦੀ ਧਰਤੀ ਦੀ ਖੁਦਾਈ ਵਿਚੋਂ ਮਿਲੇ ਬੋਧੀ ਸਬੂਤਾਂ ਦਾ ਵਿਸਥਾਰਪੂਰਵਕ ਵਰਨਣ।
ਕਿਤਾਬ ਦਾ ਪਹਿਲਾ ਭਾਗ ਛਪ ਰਿਹਾ ਹੈ, ਕੁਲ ਤਿੰਨ ਭਾਗ ਹੋਰ ਛਪਣਗੇ :
1. ਪਹਿਲੇ ਭਾਗ ਵਿਚ ਬੁੱਧ ਤੋਂ ਲੈ ਕੇ ਹਰਸ਼ ਵਰਧਨ ਤੱਕ 1200 ਸਾਲ ਦਾ ਇਤਿਹਾਸ ਹੋਵੇਗਾ।
2. ਦੂਜੇ ਭਾਗ ਵਿਚ ਹਰਸ਼ ਵਰਧਨ ਤੋਂ ਲੈ ਕੇ ਅਨਾਗਰਿਕ ਧੱਮਪਾਲ ਤੱਕ : ਮੱਧਕਾਲ ਦਾ 1200 ਸਾਲ ਦਾ ਇਤਿਹਾਸ ਹੋਵੇਗਾ।
3. ਤੀਜੇ ਭਾਗ ਵਿਚ ਧੱਮਪਾਲ ਯਾਨੀ 1890 ਤੋਂ ਲੈ ਕੇ ਅੱਜ ਤੱਕ ਬੁੱਧ ਧੱਮ ਦਾ ਅਧੁਨਿਕ ਕਾਲ ਦਾ ਇਤਿਹਾਸ ਹੋਵੇਗਾ।
ਇਹ ਇਕ ਵਿਸ਼ਾਲ ਪ੍ਰੋਜੈਕਟ ਹੈ, ਜਿਸ ਵਿਚ ਤੁਹਾਡੇ ਸਹਿਯੋਗ ਦੀ ਅਤਿ ਜ਼ਰੂਰਤ ਹੈ…. ਹਰਮੇਸ਼ ਜੱਸਲ
ਪੰਜਾਬ ਦਾ ਬੋਧੀ ਇਤਿਹਾਸ: ਭਾਗ 2
ਬੁੱਧ ਧਰਮ ਅਤੇ ਪੰਜਾਬ ਪੁਰਾਤੱਤਵ
==================
ਇਸ ਭਾਗ ਚ ਕੀ ਹੈ?
———————
1. ਜ਼ਿਲ੍ਹਾ ਲੁਧਿਆਣਾ
———————–
1.ਸੰਘੋਲ : ਇਕ ਇਤਿਹਾਸਕ ਅਤੇ ਪ੍ਰਮਾਣਿਕ ਬੋਧੀ ਕੇਂਦਰ
2.ਹਠੂਰ: ਅੱਠ ਵਾਰ ਉਜੜਣ ਵਾਲਾ
ਜ਼ਿਲ੍ਹਾ ਜਲੰਧਰ
—————
1.ਪਾ੍ਚੀਨ ਬੋਧੀ ਸ਼ਹਿਰ: ਜਲੰਧਰ ਦਾ ਇਤਿਹਾਸ
2.ਨਗਰ ਪਿੰਡ ਦਾ ਥੇਹ : ਗੱਟੀ ਟਿੱਲਾ
3.ਨੂਰ ਮਹਿਲ ਦੀ ਸਰਾਂ ਉੱਤੇ ਬੋਧੀ ਕਲਾ ਦਾ ਪ੍ਰਭਾਵ
ਜ਼ਿਲ੍ਹਾ ਕਪੂਰਥਲਾ
——————-
1.ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ : ਤਾਮਸਵਣ ਬੋਧੀ ਕੇਂਦਰ
2.ਸਪਰੋੜ ਨਾਗ ਮੰਦਿਰ ਥੇਹ: ਬੋਧੀ ਅਵਸ਼ੇਸ਼
3.ਡੁਮੇਲੀ: ਅਸ਼ੋਕ ਕਾਲ ਦੀਆਂ ਖੂਹੀਆਂ
ਜ਼ਿਲ੍ਹਾ ਹੁਸ਼ਿਆਰਪੁਰ
———————–
1.ਢੋਲਬਾਹਾ : ਖੁਦਾਈ ਤੇ ਅਜਾਇਬ ਘਰ
2.ਜਹੂਰਾ ਥੇਹ : ਕੁਸ਼ਾਨ ਕਾਲ ਦੀਆਂ ਮੂਰਤੀਆਂ
ਜ਼ਿਲ੍ਹਾ ਅੰਮ੍ਰਿਤਸਰ
——————
1.ਅੰਮਿ੍ਤਸਰ : ਥੇਹ ਹਰਸ਼ਾ ਛੀਨਾ
ਜ਼ਿਲ੍ਹਾ ਗੁਰਦਾਸਪੁਰ
———————
1.ਬਟਾਲਾ : ਗੁਰਦੁਆਰਾ ਨਾਗੀਆਣਾ ਸਾਹਿਬ
ਜ਼ਿਲ੍ਹਾ ਤਰਨਤਾਰਨ
———————
1.ਕੋਟਲੀ ਬਸਾਵਾ ਸਿੰਘ ਥੇਹ: ਬੋਧੀਸੱਤਵ ਮੂਰਤੀ, ਸਤੂਪ ਤੇ ਸਿੱਕੇ
ਜ਼ਿਲ੍ਹਾ ਫ਼ਰੀਦਕੋਟ
——————-
1.ਘੋਲੀਆਂ ਤੋਂ ਮਿਲੀ ਬੁੱਧ ਦੀ ਕਾਠ ਦੀ ਮੂਰਤੀ
ਜ਼ਿਲ੍ਹਾ ਮੋਗਾ
————-
1.ਰਾਜਾ ਮਿਓਜ਼,ਮੋਗ ਅਤੇ ਮੋਗਾ
ਜ਼ਿਲ੍ਹਾ ਮੁਕਤਸਰ
—————–
1. ਸਰਾਇਨਾਗਾ ਅਰਥਾਤ ਨਾਗਾਂ ਦੀ ਸਰਾਂ
ਜ਼ਿਲ੍ਹਾ ਫਿਰੋਜ਼ਪੁਰ
——————-
1.ਅਬੋਹਰ: ਹੜੱਪਾ ਕਾਲੀਨ ਚਿਕਨੀ ਮਿੱਟੀ ਦਾ ਕਿਲ੍ਹਾ
ਜ਼ਿਲ੍ਹਾ ਬਠਿੰਡਾ
—————-
1.ਡੱਬਵਾਲੀ ਮੂਰਤੀ: ਜੈਨ ਕਿ ਬੁੱਧ
ਜ਼ਿਲ੍ਹਾ ਸੰਗਰੂਰ
—————
1.ਮਰਦਖੇੜਾ: ਸਿੰਧੂ ਘਾਟੀ ਸੱਭਿਅਤਾ ਦੀ ਨਿਸ਼ਾਨੀ
ਜ਼ਿਲ੍ਹਾ ਮਾਨਸਾ
————–
1.ਧਲਵਾਂ ਥੇਹ ਚ ਤਿੰਨ ਸੱਭਿਅਤਾਵਾਂ ਦੇ ਅਵਸ਼ੇਸ਼
ਜ਼ਿਲ੍ਹਾ ਪਟਿਆਲਾ
——————–
1.ਪਟਿਆਲੇ ਦਾ ਧੱਮੋ ਮਾਜਰਾ: ਹੜੱਪਾ ਕਾਲ ਦਾ ਕੇਂਦਰ
ਜ਼ਿਲ੍ਹਾ ਰੋਪੜ
————-
1.ਰੋਪੜ ਅਜਾਇਬ ਘਰ ਅਤੇ ਬਾੜਾ ਸੱਭਿਅਤਾ
2.ਛੱਤ ਬੀੜ : ਕੁਸ਼ਾਨ ਕਾਲ ਦੇ ਗੋਲ ਖੂਹ
ਪੰਜਾਬ ਦੇ ਥੇਹ : ਅਤੀਤ ਦਾ ਇਤਿਹਾਸ
—————————
ਹਰ ਇਕ ਅਧਿਆਇ ਨਾਲ ਖੁਦਾਈ ਵਿਚੋਂ ਮਿਲੇ ਅਵਸ਼ੇਸ਼ਾਂ ਦੀਆਂ ਫੋਟੋਆਂ ਅਤੇ ਪ੍ਰਮਾਣਿਕ ਸਬੂਤ ਦਿੱਤੇ ਗਏ ਹਨ। ਬੁੱਧ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਸਹਿਯੋਗੀ ਬਣੋ।



