HOME ਬਸਪਾ ਦੇ ਸੀਨੀਅਰ ਨੇਤਾ ਹਰਭਜਨ ਖਲਵਾੜਾ ਕਨੇਡਾ ਤੋਂ ਆਉਣ ਤੇ ਸਵਾਗਤ ਕੀਤਾ...

ਬਸਪਾ ਦੇ ਸੀਨੀਅਰ ਨੇਤਾ ਹਰਭਜਨ ਖਲਵਾੜਾ ਕਨੇਡਾ ਤੋਂ ਆਉਣ ਤੇ ਸਵਾਗਤ ਕੀਤਾ ਗਿਆ

1

ਫਗਵਾੜਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀ ਹਰਭਜਨ ਖਲਵਾੜਾ ਜੀ ਨੂੰ ਕਨੇਡਾ ਤੋਂ ਵਾਪਸ ਇੰਡੀਆ ਆਉਣ ਦੀ ਖੁਸ਼ੀ ‘ਚ ਸਾਰੇ ਸਾਥੀਆਂ ਵੱਲੋਂ ਜੀ ਆਇਆ ਆਖਿਆ ਗਿਆ ,ਇਸ ਮੌਕੇ ਬਸਪਾ ਦੇ ਸੀਨੀਅਰ ਡਿਪਟੀ ਮੇਅਰ ਫਗਵਾੜਾ ਕਾਰਪੋਰੇਸ਼ਨ ਤੋਂ ਸ਼੍ਰੀ ਤੇਜਪਾਲ ਬਸਰਾ ਜੀ ,ਜਿਲਾ ਵਾਈਸ ਪ੍ਰਧਾਨ ਇੰਜੀਨੀਅਰ ਪ੍ਰਦੀਪ ਮੱਲ, ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ ਸ਼੍ਰੀ ਰਾਮ ਮੂਰਤੀ ਖੇੜਾ ਜੀ ,ਸਾਬਕਾ ਪੰਚ ਕੀਮਤੀ ਲਾਲ ਪਿੰਡ ਖਲਵਾੜਾ ,ਸਾਬਕਾ ਪੰਚ ਸੋਢੀ ਸਿੰਘ ਪਿੰਡ ਖੇੜਾ, ਸਾਬਕਾ ਪੰਚ ਚਰਨਜੀਤ ਜੱਖੂ ਬਾਬਾ ਗਧਿਆ ,ਪੰਚ ਹੁਸਨ ਲਾਲ, ਮਾਸਟਰ ਨਿਰਮਲ ਮੱਲ ਅਤੇ ਸੀਨੀਅਰ ਸਾਥੀ ਵਿਵੇਕ ਜੀ ਫਗਵਾੜੇ ਤੋਂ ਮਾਜੌਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ 15ਨੂੰ ਬੰਗਾ ਪੁੱਜ ਰਹੇ ਹਨ
Next articleकिसान नेता राजीव यादव के जमीन प्रकरण को संज्ञान में लेते हुए मौके का मुआयना हुआ