HOME ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ 15ਨੂੰ ਬੰਗਾ ਪੁੱਜ...

ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ 15ਨੂੰ ਬੰਗਾ ਪੁੱਜ ਰਹੇ ਹਨ

3
ਮਾਸਟਰ ਸਤਪਾਲ ਰਟੈਂਡਾ ਪ੍ਰਧਾਨ ਬਸਪਾ ਹਲਕਾ ਬੰਗਾ

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਵਿਧਾਨ ਸਭਾ ਹਲਕਾ ਬੰਗਾ ਦੀ ਸਮਿਖਿਆ ਮੀਟਿੰਗ ਨੂੰ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਗੁਰੂ ਰਵਿਦਾਸ ਮੰਦਿਰ ਭੀਮਰਾਓ ਕਲੋਨੀ ਨਜਦੀਕ ਗੁਰੂ ਰਵਿਦਾਸ ਕਮਿਉਨਿਟੀ ਹਾਲ ਬੰਗਾ ਸ਼ਹਿਰ ਵਿਖੇ 15 ਜੁਲਾਈ ਦਿਨ ਮੰਗਲਵਾਰ ਸ਼ਾਮ 4 ਵੱਜੇ ਪਹੁੰਚ ਰਹੇ ਹਨ ਮੀਟਿੰਗ ਵਿੱਚ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੀ ਜੋਨ ਇੰਚਾਰਜ ਨਵਾਂ ਸ਼ਹਿਰ ਤੇ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਜੀ ਵਿਸ਼ੇਸ਼ ਤੋਰ ਸ਼ਮੂਲੀਅਤ ਕਰਨਗੇ ਵਿਧਾਨਸਭਾ ਹਲਕਾ ਬੰਗਾ ਨਾਲ ਸੰਬੰਧਿਤ ਜਿਲਾ, ਵਿਧਾਨਸਭਾ , ਸੈਕਟਰ , ਬੀ ਵੀ ਐਫ, ਤੇ ਲੇਡੀਜ ਵਿੰਗ ਦੀ ਲੀਡਰਸ਼ਿਪ ਨੂੰ ਸਾਥੀਆਂ ਸਮੇਤ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ
ਅਪੀਲ ਕਰਤਾ
ਮਾਸਟਰ ਸਤਪਾਲ ਰਟੈਂਡਾ
ਪ੍ਰਧਾਨ ਹਲਕਾ ਬੰਗਾ ਤੇ ਸਮੂਚੀ ਲੀਡਰਸ਼ਿਪ ਵਿਧਾਨਸਭਾ ਹਲਕਾ ਬੰਗਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਾਣਾ ਮੰਡੀ ਹੁਸ਼ਿਆਰਪੁਰ ਨੂੰ ਮਾਡਲ ਮੰਡੀ ਵਜੋਂ ਕੀਤਾ ਜਾਵੇਗਾ ਵਿਕਸਿਤ – ਆਸ਼ਿਕਾ ਜੈਨ
Next articleਬਸਪਾ ਦੇ ਸੀਨੀਅਰ ਨੇਤਾ ਹਰਭਜਨ ਖਲਵਾੜਾ ਕਨੇਡਾ ਤੋਂ ਆਉਣ ਤੇ ਸਵਾਗਤ ਕੀਤਾ ਗਿਆ