HOME ਬਸਪਾ ਦੇ ਮਿਸ਼ਨਰੀ ਪੈਰੋਕਾਰ ਪ੍ਰੇਮ ਮਾਨ ਵਰਗੇ ਹੋਣੇ ਚਾਹੀਦੇ ਹੈ

ਬਸਪਾ ਦੇ ਮਿਸ਼ਨਰੀ ਪੈਰੋਕਾਰ ਪ੍ਰੇਮ ਮਾਨ ਵਰਗੇ ਹੋਣੇ ਚਾਹੀਦੇ ਹੈ

1

 ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਲੰਡਨ ਇੰਗਲੈਂਡ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ। ਮਾਹੌਲ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੱਚੇ ਸੁੱਚੇ ਪੈਰੋਕਾਰ ਸੱਚੇ ਸਿਪਾਹੀ ਸਤਿਕਾਰਯੋਗ ਪ੍ਰੇਮ ਮਾਨ ਜੀ ਲੰਬੇ ਸਮੇਂ ਤੋਂ ਫੇਫੜਿਆਂ ਦੀ ਗੰਭੀਰ ਬਿਮਾਰੀ ਨਾਲ਼ ਜੂਝਦੇ ਹੋਏ ਹੋਣ ਦੇ ਬਾਵਜੂਦ ਵੀ ਆਪਣੇ ਨਾਲ ਆਕਸੀਜਨ ਸਿਲੰਡਰ ਲੈ ਕੇ ਸਟੇਜ ਉਪਰ ਪਹੁੰਚ ਗਏ ਅਤੇ ਸਮਾਜ ਬਸਪਾ ਦੇ ਮਿਸ਼ਨ ਨਾਲ਼ ਜੁੜਨ ਲਈ ਪ੍ਰੇਰਿਤ ਕਰਦੇ ਹੋਏ ਨਜ਼ਰ ਆਏ। ਸਲੂਟ ਹੈਂ ਇਸ ਤਰ੍ਹਾਂ ਦੇ ਬਸਪਾ ਦੇ ਸੱਚੇ ਸੁੱਚੇ ਮਿਸ਼ਨਰੀ ਪੈਰੋਕਾਰਾ ਦੇ ਜਿਨ੍ਹਾਂ ਦੇ ਸਿਰਾ ਤੇ ਬਸਪਾ ਇੱਕ ਵਾਰ ਜਰੂਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਉਂਗਲ ਦਾ ਇਸ਼ਾਰਾ ਸਮਝ ਕੇ ਦਿੱਲੀ ਉਪਰ ਕਬਜ਼ਾ ਕਰੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪਣੇ ਦੀਪਕ ਆਪ ਬਣੋਂ ਬੁੱਧ ਦਾ ਇਹ ਸੰਦੇਸ਼ ਹੈ —ਭੰਤੇ ਵਿਨੇ ਥੈਰੋ
Next articleਨਰਸਿੰਗ ਦਿਵਸ: ਸੇਵਾਵਾਂ ਤੇ ਜਜ਼ਬੇ ਦੀ ਸ਼ਲਾਘਾ ਢਾਹਾਂ ਕਲੇਰਾਂ ਹਸਪਤਾਲ ’ਚ ‘ਨਰਸਿੰਗ ਦਿਵਸ’ ਮਨਾਇਆ