HOME ਬੰਗਾ ਵਿਖੇ ਬਸਪਾ ਦੀ ਲੀਡਰਸ਼ਿਪ ਨੇ ਫੂਲੇ ਫਿਲਮ ਦਿਖਾਈ

ਬੰਗਾ ਵਿਖੇ ਬਸਪਾ ਦੀ ਲੀਡਰਸ਼ਿਪ ਨੇ ਫੂਲੇ ਫਿਲਮ ਦਿਖਾਈ

2

 ਬੰਗਾ    (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਬੀ ਐਸ ਪੀ ਵਿਧਾਨ ਸਭਾ ਹਲਕਾ ਬੰਗਾ ਦੀ ਲੀਡਰਸ਼ਿਪ ਵਲੋਂ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਬੰਗਾ ਸ਼ਹਿਰ ਦੇ ਸੂਰਯ ਸਿਨੇਮਾ ਦੇ ਦੋਨਾਂ ਥਿਏਟਰਾਂ ਵਿੱਚ ਸਮਾਜਿਕ ਕਰਾਂਤੀ ਦੇ ਪਿਤਾਮਾ ਭਾਰਤ ਵਿੱਚ ਮਹਿਲਾਵਾਂ ਲਈ ਸਿਖਿਆ ਦੇ ਦਰਵਾਜ਼ੇ ਖੋਲਣ ਵਾਲੇ ਜੋਤੀਬਾ ਫੂਲੇ ਜੀ ਭਾਰਤ ਦੀ ਪਹਿਲੀ ਮਹਿਲਾ ਟੀਚਰ ਸਵਿਤਰੀ ਬਾਈ ਫੂਲੇ ਫੂਲੇ ਜੀ ਬੀਬੀ ਫਾਤਿਮਾ ਜੀ ਦੇ ਸੰਘਰਸ਼ ਤੇ ਬਣੀ ਫਿਲਮ ਫੂਲੇ ਦਿਖਾਈ ਗਈ ਫਿਲਮ ਦੇਖਣ ਲਈ ਬਹੁਤ ਜ਼ਿਆਦਾ ਉਤਸਾਹ ਨਾਲ ਬਹੁਤ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਦੇ ਨੋਜਵਾਨ ਤੇ ਮਹਿਲਾਵਾਂ ਪੁੱਜੀਆਂ ਇਸ ਮੋਕੇ ਪਰਵੀਨ ਬੰਗਾ ਤੋ ਇਲਾਵਾ ਬਸਪਾ ਆਗੂ ਮਨੋਹਰ ਕਮਾਮ ਵਿਜੇ ਕੁਮਾਰ ਗੁਣਾਚੌਰ ਜੈ ਪਾਲ ਸੂੰਡਾ ਜੀ , ਸੋਮ ਨਾਥ ਰਟੈਂਡਾ ਜੀ ਮਾਸਟਰ ਸਤਪਾਲ ਰਟੈਂਡਾ ਜੀ ਐਨ ਆਰ ਆਈ ਬਸਪਾ ਆਗੂ ਗੁਦਿਆਲ ਬੋਧ ਯੂਕੇ ਜਸਵੰਤ ਕਟਾਰੀਆ ਜੀ ਅਸੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ,ਵਿਜੇ ਕੁਮਾਰ ਮਜਾਰੀ ਜਿਲਾ ਮਹਿਲਾ ਆਗੂ ਰਵਿੰਦਰ ਮਹਿਮੀ, ਧਰਮ ਪਾਲ ਤਲਵੰਡੀ,ਹਰਜਿੰਦਰ ਲੱਦੜ ਸੋਨੂੰ, ਮੈਡਮ ਪਰਵਿੰਦਰ ਕੋਰ ਕੰਗਰੋੜ, ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਪਰਕਾਸ਼ ਫਰਾਲਾ, ਸਾਬਕਾ ਸਰਪੰਚ ਪਰਮਜੀਤ ਕੋਰ ਬਹਿਰਾਮ ਸਾਬਕਾ ਸਰਪੰਚ ਜਸਵਿੰਦਰ ਕੋਰ ਖੋਥੜਾਂ, ਸੋਹਣ ਲਾਲ ਰਟੈਂਡਾ, ਚਰਨਜੀਤ ਸਲਾਂ ਦੀਪਕ ਗਈ, ਜਸਪਾਲ ਉਚਾ ਤੀਰਥ ਕਲਸੀ, ਮਨਜੀਤ ਸੋਨੂੰ, ਤੋ ਇਲਾਵਾ ਵਿਸ਼ੇਸ਼ ਤੋਰ ਤੇ ਮਿਸ਼ਨਰੀ ਗਾਇਕ ਰਾਜ ਦਦਰਾਲ ਜੀ ਰਜਨੀ ਠੱਕਰਵਾਲ ਜੀ ਲੇਖਕ ਤੇ ਬੁਧੀਜੀਵੀ ਮਾਸਟਰ ਸਤਪਾਲ ਸਾਹਲੋ ਉਘੇ ਸਮਾਜਿਕ ਸੰਸਥਾਵਾਂ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਬੰਗਾ ਸਵਿਤਰੀ ਬਾਈ ਫੂਲੇ ਲਾਇਬ੍ਰੇਰੀ ਕਮੇਟੀ ਕੰਗਰੋੜ ਤੇ ਵੱਡੀ ਗਿਣਤੀ ਵਿੱਚ ਸਕੂਲ ਬਚੇ ਵੀ ਫਿਲਮ ਦੇਖਣ ਲਈ ਪੁੱਜੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਫੂਲੇ ਫਿਲਮ ਦੇਖਣ ਆਏ ਬੰਗਾ ਹਲਕੇ ਤੇ ਹੋਰ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਫਿਲਮ ਦਿਖਾਈ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਵਿਤਾਵਾਂ
Next articleਵਿਰੋਧਤਾ ਤੋਂ ਗ਼ੁਰੇਜ਼ ਕਰੀਏ ਅਤੇ ਰਾਜ ਭਾਗ ਪਾਈਏ