ਮਲੇਰਕੋਟਲਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ )13,10 .2025 ਅੱਜ ਬਹੁਜਨ ਸਮਾਜ ਪਾਰਟੀ ਜਿਲਾ ਮਲੇਰਕੋਟਲਾ ਵੱਲੋਂ। ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਜੇ ਈ ਸਾਹਿਬ ਰਿਟਾਇਰਡ ਬੀਐਸਪੀ ਹਰਜੋਤ ਸਿੰਘ ਭੋਗੀਵਾਲ ਜਿਲਾ ਕੋਆਰਡੀਨੇਟਰ ਹਲਕਾ ਇੰਚਾਰਜ ਅਮਰਗੜ ।ਹਰਪਾਲ ਸਿੰਘ ਹਲਕਾ ਇੰਚਾਰਜ ਜਿਲਾ ਕੋਆਰਡੀਨੇਟਰ ਸੰਤੋਖ ਸਿੰਘ ਹਲਕਾ ਇੰਚਾਰਜ ਅਮਰਗੜ੍ਹ ਡਾਕਟਰ ਸੁਖਦੇਵ ਸਿੰਘ ਮਹੌਲੀ ਖੁਰਦ ਜਿਲਾ ਸੈਕਟਰੀ ਪਰਮਜੀਤ ਸਿੰਘ ਸੰਦੌੜ ਖਜਾਨਚੀ ਤਾਰਾ ਸਿੰਘ ਰਹੀੜਾ ਤਰਲੋਕ ਸਿੰਘ ਭੁੱਲਰਾਂ ਅਵਤਾਰ ਸਿੰਘ ਬਨਭੌਰਾ ਸੁਖਦੇਵ ਸਿੰਘ ਬਨਭੌਰਾ ਗੁਰਬਖਸ਼ ਸਿੰਘ ਬਲਜਿੰਦਰ ਸਿੰਘ ਹੌਲਦਾਰ ਰਿਟਾਇਰਡ ਮਿਲਿਆ ਸੀ ਬਹੁਜਨ ਸਮਾਜ ਪਾਰਟੀ ਦੀ ਜਿਲ੍ਾ ਕਮੇਟੀ ਹਲਕਾ ਕਮੇਟੀ ਵਰਕਰ ਸਾਹਿਬਾਨਾਂ ਵੱਲੋਂ ਡੀਸੀ ਮਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਦੇ ਬੀ ਜੇ ਗਵਾਈ ਦੇ ਉੱਪਰ ਜੁੱਤੀ ਛੁੱਟਣ ਵਾਲੇ ਵਕੀਲ ਦੇ ਖਿਲਾਫ ਅਤੇ ਆਈਪੀਐਸ ਬਾਈ ਪੂਰਨ ਕੁਮਾਰ ਏ ਡੀਜੀਪੀ ਪੰਜਾਬ ਅਹੁਦੇ ਦੇ ਉੱਪਰ ਸਨ ਉਹਨਾਂ ਨੂੰ ਮਜਬੂਰ ਕੀਤਾ ਗਿਆ ਉੱਚ ਜਾਤੀ ਦੇ ਅਫਸਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਅਸੀਂ ਡੀਸੀ ਸਾਹਿਬ ਰਾਹੀਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਭੇਜਿਆ
ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



