HOME ਪਿੰਡਾਂ ਦੀਆਂ ਪੰਚਾਇਤਾਂ ਨੂੰ 16.75 ਲੱਖ ਰੁਪਏ ਦੇ ਚੈੱਕ ਵੰਡੇ ਹਨ –ਡਾ...

ਪਿੰਡਾਂ ਦੀਆਂ ਪੰਚਾਇਤਾਂ ਨੂੰ 16.75 ਲੱਖ ਰੁਪਏ ਦੇ ਚੈੱਕ ਵੰਡੇ ਹਨ –ਡਾ ਸੁਖਵਿੰਦਰ ਕੁਮਾਰ ਸੁੱਖੀ

2

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਆਪਣੇ ਹਲਕੇ ਬੰਗਾ ਦੇ ਪਿੰਡਾਂ ਦੀ ਤਰੱਕੀ ਨੂੰ ਹੋਰ ਰਫ਼ਤਾਰ ਦਿੱਤੀ ਗਈ। ਜਿਸ ਤਹਿਤ ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨੂੰ 16.75 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਗਏ। ਪਿੰਡਾਂ ਵਿੱਚ ਪਹਿਲ ਦੇ ਆਧਾਰ ਤੇ ਵਿਕਾਸ ਕਾਰਜ ਕਰਵਾਉਣਾ ਮੇਰੀ ਪਹਿਲੀ ਪ੍ਰਾਥਮਿਕਤਾ ਹੈ।ਹਾਲੇ ਤਾਂ ਇਹ ਚੈੱਕ ਸ਼ੁਰੂਆਤ ਹੈ ਤੁਸੀਂ ਇਹ ਪੈਸੇ ਲਗਾਈ ਚਲੋਂ ਮੈਂ ਤੁਹਾਨੂੰ ਹੋਰ ਪੈਸੇ ਲਿਆਂ ਕਿ ਦੇਈਂ ਜਾਵਾਂਗਾ ਇਹ ਸ਼ਬਦ ਕੈਬਨਿਟ ਮੰਤਰੀ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਕਹੇਂ ਅਤੇ ਚੈੱਕਾ ਦੀ ਵੰਡ ਕੀਤੀ। ਇਨ੍ਹਾਂ ਦੇ ਨਾਲ ਸੋਹਣ ਲਾਲ ਢੰਡਾ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ,ਜੀਤ ਰਾਮ ਭਾਟੀਆ ਐਮ ਸੀ ਬੰਗਾ, ਅਮਰਜੀਤ ਸਿੰਘ, ਪਿਆਰਾ ਰਾਮ ਸਰਪੰਚ ਹੀਓ, ਹਰਪ੍ਰੀਤ ਕੁਮਾਰ ਸਰਪੰਚ ਸੱਲ੍ਹਾਂ,ਦਾਵਾ ਸਿੰਘ ਸੱਲ੍ਹਾਂ, ਹਰਮੇਸ਼ ਪੱਦੀ ਮੱਟ ਵਾਲੀ ਅਤੇ ਹੋਰ ਕਈਆ ਪਿੰਡਾਂ ਦੇ ਸਰਪੰਚ,ਪੰਚ ਤੇ ਨੰਬਰਦਾਰ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੂਰਨ ਕੁਮਾਰ ਆਈਪੀਐਸ ਅਧਿਕਾਰੀ ਦੀ ਖੁਦਕੁਸ਼ੀ ਦੇ ਵਿਰੁੱਧ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹੁਸ਼ਿਆਰਪੁਰ ਦੇ ਵਿੱਚ ਜ਼ਿਲਾ ਪੱਧਰੀ ਇਤਿਹਾਸਿਕ ਰੋਸ ਧਰਨਾ
Next articleਬਸਪਾ ਜ਼ਿਲ੍ਹਾ ਮਲੇਰਕੋਟਲਾ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ — ਜਗਤਾਰ ਸਿੰਘ