HOME ਛੋਕਰਾਂ ਦੀ ਕ੍ਰਿਕਿਟ ਟੀਮ ਪਿੰਡ ਭੱਟੀਆਂ ਦੇ ਟੂਰਨਾਮੈਂਟ ‘ਚ ਰਹੀ ਉਪ ਜੈਤੂ

ਛੋਕਰਾਂ ਦੀ ਕ੍ਰਿਕਿਟ ਟੀਮ ਪਿੰਡ ਭੱਟੀਆਂ ਦੇ ਟੂਰਨਾਮੈਂਟ ‘ਚ ਰਹੀ ਉਪ ਜੈਤੂ

*ਸਰਪੰਚ ਕ੍ਰਿਪਾਲ ਸਿੰਘ ਪਾਲੀ ਐਡਵੋਕੇਟ ਦੀ ਅਗਵਾਈ ਹੇਠ ਟੀਮ ਮੈਂਬਰਾਂ ਨੂੰ  ਕੀਤਾ ਗਿਆ ਸਨਮਾਨਿਤ*
ਫਿਲੌਰ/ਅੱਪਰਾ   (ਸਮਾਜ ਵੀਕਲੀ)    (ਦੀਪਾ)-ਕਰੀਬੀ ਪਿੰਡ ਭੱਟੀਆਂ ਵਿਖੇ ਕਰਵਾਏ ਗਏ ਕ੍ਰਿਕਿਟ ਟੂਰਨਾਮੈਂਟ ‘ਚ ਛੋਕਰਾਂ ਦੀ ਕਿ੍ਕਿਟ ਟੀਮ ਉੱਪ ਜੈਤੂ ਰਹੀ, ਜਦਕਿ ਬੇਗਮਪੁਰ ਦੀ ਟੀਮ ਟੂਰਨਾਮੈਂਟ ਦੀ ਜੈਤੂ ਟੀਮ ਰਹੀ | ਟੂਰਨਾਮੈਂਟ ਦਾ ਬੈਸਟ ਬਾਲਰ ਪੀਤੀ ਛੋਕਰਾਂ ਤੇ ਬੈਸਟਰ ਬੈਟਸਮੈਨ ਰੋਹਿਤ ਛੋਕਰਾਂ ਰਹੇ | ਪ੍ਰਬੰਧਕਾਂ ਵਲੋਂ ਜੈਤੂ ਤੇ ਉਪ ਜੈਤੂ ਟੀਮਾਂ ਨੂੰ  ਨਕਦ ਇਨਾਮ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ | ਉਪ ਜੈਤੂ ਛੋਕਰਾਂ ਦੀ ਕ੍ਰਿਕਿਟ ਟੀਮ ਨੂੰ  ਸਰਪੰਚ ਕ੍ਰਿਪਾਲ ਸਿੰਘ ਪਾਲੀ ਐਡਵੋਕੇਟ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਕਿ੍ਕਿਟ ਟੀਮ ਦੇ ਮੈਂਬਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੇਲਕੀਆਣਾ ਵਾਸੀਆਂ ਨੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਦਿੱਤਾ ਠੇਕੇ ਅੱਗੇ ਧਰਨਾ
Next articleਬੰਗਲਾਦੇਸ਼ੀਆਂ ਦੇ ਗੜ੍ਹ ਬਣੇ ਇਲਾਕੇ ‘ਚ ਫਿਰ ਬੁਲਡੋਜ਼ਰ ਦੀ ਕਾਰਵਾਈ, ਹੁਣ 8 ਹਜ਼ਾਰ ਗੈਰ-ਕਾਨੂੰਨੀ ਉਸਾਰੀਆਂ ਢਾਹੀਆਂ ਜਾਣਗੀਆਂ