ਖੂਨਦਾਨ ਕੈਂਪ ਦਾ ਪਿੰਡ ਚੁਖਿਆਰਾ ਵਿਚ ਕੀਤਾ ਗਿਆ ਆਯੋਜਨ

ਵੱਖ ਵੱਖ ਬੁਲਾਰਿਆਂ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਪਾਇਆ ਚਾਨਣਾ (ਸਮਾਜ ਵੀਕਲੀ)
ਹੁਸ਼ਿਆਰਪੁਰ /ਸ਼ਾਮ ਚੁਰਾਸੀ (ਕੁਲਦੀਪ ਚੁੰਬਰ)- ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਚੁਖਿਆਰਾ ਬਾਬਾ ਸਾਹਿਬ ਜੀ ਦਾ ਪ੍ਰੀ -ਨਿਰਵਾਣ ਦਿਵਸ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੇ ਲੋਕ ਤੇ ਪਿੰਡ ਨਿਵਾਸੀਆਂ ਨੇ ਹਿੱਸਾ ਲਿਆ। ਇਸ ਮੌਕੇ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਬਾਬਾ ਸਾਹਿਬ ਦੇ ਜੀਵਣ ਸਘੰਰਸ਼ ਤੇ ਮਿਸ਼ਨ ਦੇ ਵੱਖ-2 ਬੁਲਾਰਿਆਂ ਵਲੋ ਚਾਨਣਾ ਪਾਇਆ ਗਿਆ ਜਿਨ੍ਹਾਂ ਵਿੱਚ ਐਡਵੋਕੇਟ ਰਣਜੀਤ ਕੁਮਾਰ , ਯੋਧਾ ਮੱਲ,ਮਾਸਟਰ ਬਲਵਿੰਦਰ ਕਾਲਰਾ, ਮਾਸਟਰ ਅਰਸਦੀਪ, ਗੁਰਦਿਆਲ, ਮਦਨ ਲਾਲ ਮੱਦੀ, ਵਿਜੇ ਬੱਧਣ , ਲਲਿਤ ਅੰਬੇਦਕਰੀ,ਹਰਜਿੰਦਰ ਬਿੱਲਾ, ਅਸ਼ੋਕ ਚੁੰਬਰ, ਕੁਲਦੀਪ ਮਹਿਮਦਪੁਰੀ, ਜੱਥੇਦਾਰ ਮਨੋਹਰ ਸਿੰਘ,ਗੁਰਚਰਨ ਜ਼ਖਮੀ ਰਵਿੰਦਰ ਮਰਦਾਨਾ ,ਹੰਸ ਰਾਜ ਢੱਡਾ, ਧਰਮਪਾਲ ਲੇਸੜੀਵਾਲ ਤੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸੰਬੋਧਨ ਕੀਤਾ। ਸੋਸਾਇਟੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article17 ਦਸੰਬਰ ਲਈ
Next articleਚਿਲਡਰਨ ਐਂਡ ਯੂਥ ਫਾਊਂਡੇਸ਼ਨ ਇੰਡੀਆ ਦੇ ਦਲਵੀਰ ਸਿੰਘ ਬਿੱਲੂ ਬਣੇ ਛੇਵੀਂ ਵਾਰ ਪ੍ਰਧਾਨ