ਕੈਨੇਡਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਕਬੱਡੀ ਪ੍ਰੋਮੋਟਰ ਮਨਜੀਤ ਢੀਂਡਸਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਅਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਵਲੋ ਕਰਵਾਇਆ ਜਾ ਰਿਹਾ ਕਬੱਡੀ ਟੂਰਨਾਮੈਂਟ ਮਿਤੀ 29 ਜੂਨ 2025 ਦਿਨ ਐਤਵਾਰ ਸਟ੍ਰੀਟ ਸਰੀ ਬੀਸੀ ਵਿਖੇ । ਇਸ ਟੂਰਨਾਮੈਂਟ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਬਲ ਦਾ ਪ੍ਰਦਰਸ਼ਿਤ ਕਰਨਗੇ । ਇਸ ਕਬੱਡੀ ਟੂਰਨਾਮੈਂਟ ਦਾ ਪੂਰਾ ਆਯੋਜਨ ਕੀਤਾ ਜਾ ਰਿਹਾ ਹੈ ਕਬੱਡੀ ਪ੍ਰੋਮੋਟਰ ਮਨਜੀਤ ਢੀਂਡਸਾ , ਕਬੱਡੀ ਪ੍ਰੋਮੋਟਰ ਭੋਲਾ ਸੰਧੂ, ਕਬੱਡੀ ਪ੍ਰੋਮੋਟਰ ਜੱਸ ਔਜਲਾ , ਕਬੱਡੀ ਪ੍ਰੋਮੋਟਰ ਅਵਤਾਰ ਢੇਸੀ । ਇਹ ਪੂਰਾ ਕਬੱਡੀ ਕੱਪ LiVE ON LiVE KABADDi .COM ਤੇ ਪ੍ਰਸਾਰਿਤ ਕੀਤਾ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



