HOME ਪਿੰਡ ਮਤੋਈ ਵਿਖੇ ਬਲਕਾਰ ਸਿੰਘ ਬੱਗਾ ਦੀ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ...

ਪਿੰਡ ਮਤੋਈ ਵਿਖੇ ਬਲਕਾਰ ਸਿੰਘ ਬੱਗਾ ਦੀ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ

ਅਮਰਗੜ੍ਹ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਅਮਰਗੜ੍ਹ ਨਗਰ ਪਾਲਿਕਾ ਵਾਰਡ ਨੰਬਰ 9 ਬਲਕਾਰ ਸਿੰਘ ਬੱਗਾ ਜੀ ਬਹੁਜਨ ਸਮਾਜ ਪਾਰਟੀ ਤੋਂ ਜਿੱਤ ਕੇ ਪਿੰਡ ਮਤੋਈ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਮਤੋਈ ਬੂਥ ਕਮੇਟੀ ਬਹੁਜਨ ਸਮਾਜ ਪਾਰਟੀ ਵੱਲੋਂ ਕਪਲ ਮੇਘਬਾਲ ਡਾਕਟਰ ਹਰਜੋਤ ਸਿੰਘ ਭੋਗੀਵਾਲ ਸੁਖਦੇਵ ਸਿੰਘ ਜਿੱਤਵਾਲ ਅਤੇ ਮਤੋਈ ਦੇ ਸੈਕਟਰ ਪ੍ਰਧਾਨ ਬੂਥ ਕਮੇਟੀ ਪ੍ਰਧਾਨ ਸਾਰੀ ਬੂਥ ਕਮੇਟੀ ਦੇ ਮੈਂਬਰ ਸਾਰੇ ਅਤੇ ਵਿਸ਼ੇਸ਼ ਤੌਰ ਤੇ ਕਪਲ ਮੇਘਵਾਲ ਜੀ ਜਿਨਾਂ ਨੇ ਮਿਹਨਤ ਰੰਗ ਲੈ ਕੇ ਆਈ ਹੈ ਅਤੇ ਉਹਨਾਂ ਨੂੰ ਲੱਡੂ ਅਤੇ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ ਔਰ ਪੰਜਾਬ ਸੰਭਾਲੋ ਮੁਹਿੰਮ ਵੱਡੀ ਜਿੱਤ ਪ੍ਰਾਪਤ ਕੀਤੀ ਹੈ । ਜੈ ਭੀਮ ਜੈ ਭਾਰਤ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਤਿਗੁਰੂ ਰਵਿਦਾਸ ਸਭਾ ਬੈੱਡਫੋਰਡ ਯੂ,ਕੇ ਵਲੋਂ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਦਾ ਕੀਤਾ ਵਿਸ਼ੇਸ਼ ਸਨਮਾਨ
Next articleਕਾਂਗਰਸ ਵੱਲੋਂ ਨੀਟ ਪੇਪਰ ਲੀਕ ਅਤੇ ਸੀਬੀਐਸਈ ਦੀ ਮਾੜੇ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਦਰਸ਼ਨ