HOME ਬਹੁਜਨ ਸਮਾਜ ਪਾਰਟੀ ਨੇ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਲਈ...

ਬਹੁਜਨ ਸਮਾਜ ਪਾਰਟੀ ਨੇ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਤਿਆਰੀ ਆਰੰਭ ਕੀਤੀ- ਨਨਹੇੜੀਆਂ

1

ਸ੍ਰੀ ਚਮਕੌਰ ਸਾਹਿਬ    (ਸਮਾਜ ਵੀਕਲੀ)   (-ਚਰਨਜੀਤ ਸੱਲ੍ਹਾਂ ) ਪੰਜਾਬ ਸੰਭਾਲੋ ਮੁਹਿਮ ਨੂੰ ਪਿੰਡ ਪਿੰਡ ਤੱਕ ਪਹੁੰਚਾਉਣ ਲਈ,ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ, ਮੀਟਿੰਗ ਹਾਲ, ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਹਲਕਾ ਇੰਚਾਰਜ ਨਰਿੰਦਰ ਸਿੰਘ ਬਡਵਾਲੀ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਸ ਰਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਪਾਰਟੀ ਦਾ ਸੰਗਠਨ ਮਜਬੂਤ ਕਰਨ ਲਈ ਵਰਕਰਾਂ ਨੂੰ ਪਿੰਡਾਂ ਵਿੱਚ ਜਾਣ ਲਈ ਪ੍ਰੇਰਿਆ ਗਿਆ ਤੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲੜਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ. ਮੀਟਿੰਗ ਵਿੱਚ ਸੈਕਟਰ ਪੱਧਰ ਦੇ ਸੰਗਠਨ ਦੀ ਸਮੀਖਿਆ ਕੀਤੀ ਗਈ. ਮੀਟਿੰਗ ਵਿੱਚ ਹਲਕਾ ਪ੍ਰਧਾਨ ਗੁਰਨਾਮ ਸਿੰਘ ਪਿੱਪਲ ਮਾਜਰਾ, ਜਸਵੰਤ ਸਿੰਘ ਬਹਿਰਾਮਪੁਰ ਜਿਲਾ ਸਕੱਤਰ, ਕੁਲਦੀਪ ਸਿੰਘ ਬਡਵਾਲੀ ਸਾਬਕਾ ਡਿਪਟੀ ਸਕੱਤਰ, ਦਰਬਾਰਾ ਸਿੰਘ ਮੋਰਿੰਡਾ, ਗੁਰਨਾਮ ਸਿੰਘ, ਰਾਮ ਸਿੰਘ ਅਮਰਾਲੀ, ਪ੍ਰਦੀਪ ਸਿੰਘ ਧੂਮੇਵਾਲ ਯੂਥ ਆਗੂ, ਬੂਟਾ ਸਿੰਘ ਰਾਣੇਵਾਲ, ਸੁਖਪ੍ਰੀਤ ਸਿੰਘ ਫੱਸੇ, ਗਿਆਨੀ ਹਰਜੀਤ ਸਿੰਘ ਕੈਪਟਨ,ਕਰਮਜੀਤ ਸਿੰਘ ਬਡਵਾਲੀ, ਕੈਪਟਨ ਰਾਜਿੰਦਰ ਸਿੰਘ, ਕਰਮਜੀਤ ਸਿੰਘ ਹਰੀ ਸਿੰਘ ਬਹਿਬਲਪੁਰ ,ਰਘਬੀਰ ਸਿੰਘ ਢੋਲਣ ਮਾਜਰਾ ਹਰਨੇਕ ਸਿੰਘ ਸਾਬਕਾ ਐਸਡੀਓ, ਬਲਵਿੰਦਰ ਸਿੰਘ ਭੂਰੜੇ,ਗੁਰਪ੍ਰੀਤ ਸਿੰਘ , ਸੁਖਵਿੰਦਰ ਸਿੰਘ,ਰਾਜਿੰਦਰ ਸਿੰਘ ਪੰਚ,ਪਿਆਰਾ ਸਿੰਘ ਚਤਾਮਲੀ, ਸੁਰਜੀਤ ਰਾਮ, ਕਰਨੈਲ ਸਿੰਘ,ਗੁਰਦੀਪ ਸਿੰਘ ਪਿੱਪਲ ਮਾਜਰਾ ਆਦਿ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਤਾਬਾਂ,ਚੁੱਪ ਨੂੰ ਲਲਕਾਰ ਵਿੱਚ ਬਦਲਣ ਦੀ ਸਮਰੱਥਾ ਰੱਖਦੀਆਂ ਹਨ ,ਇੰਜੀ. ਜਸਵੀਰ ਸਿੰਘ ਮੋਰੋਂ
Next articleਬਸਪਾ ਵਲੋਂ ਹੋ ਰਹੀ “ਪੰਜਾਬ ਸੰਭਾਲੋ ਰੈਲ਼ੀ ” ਚੱਬੇਵਾਲ ਆਮ ਆਦਮੀ ਪਾਰਟੀ ਨੂੰ ਜੱੜ ਤੋਂ ਖ਼ਤਮ ਕਰਨ ਦਾ ਕੰਮ ਕਰੇਗੀ – ਐਡਵੋਕੇਟ ਪਲਵਿੰਦਰ ਮਾਨਾ, ਯੂਸ਼ਪਾਲ ਭੱਟੀ