ਅੰਮ੍ਰਿਤਸਰ ਸਾਹਿਬ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ 23 ਮਾਰਚ 2026 ਨੂੰ ਪੰਜਾਬ ਦੀ ਪੰਜਾਬ ਦੀ ਸਟੇਟ ਮੀਟਿੰਗ ਵਿੱਚ ਜੋ ਦਿਸ਼ਾ ਨਿਰਦੇਸ਼ ਬਹਿਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਅਤੇ ਸ੍ਰੀ ਆਕਾਸ਼ ਨੰਦ ਜੀ ਚੀਫ ਨੈਸ਼ਨਲ ਕੋਆਰਡੀਨੇਟਰ ਵੱਲੋਂ ਮਾਨਯੋਗ ਸ੍ਰੀ ਰਣਧੀਰ ਸਿੰਘ ਬੈਨੀਪਾਲ ਨੈਸ਼ਨਲ ਕੋਆਰਡੀਨੇਟਰ ਜੀ ਸ੍ਰੀ ਪ੍ਰਤਾਪ ਸਿੰਘ ਜੀ ਕੇਂਦਰੀ ਇਨਚਾਰਜ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ ਅਜੀਤ ਸਿੰਘ ਭੈਣੀ ਜੀ ਸਟੇਟ ਇਨਚਾਰਜ ਡਾਕਟਰ ਨਛੱਤਰਪਾਲ ਜੀ ਐਮਐਲਏ ਸਾਹਿਬ ਦੇ ਰਾਹੀਂ ਦਿਸ਼ਾ ਨਿਰਦੇਸ਼ ਦਿੱਤੇ ਗਏ ਮਿਸ਼ਨ 2027 ਸੱਤਾ ਪ੍ਰਾਪਤ ਕਰੋ ਨੂੰ ਕਾਮਯਾਬ ਕਰਨ ਲਈ ਲੋਕ ਸਭਾ ਦੀ ਮੀਟਿੰਗ ਵਿੱਚ ਨਵੇਂ ਢੰਗ ਨਾਲ ਸੰਗਠਨ ਬਣਾਉਣ ਦਾ ਸੰਦੇਸ਼ ਦਿੱਤਾ ਗਿਆ ਅਤੇ ਸੰਗਠਨ ਨੂੰ ਮਜਬੂਤ ਕਰਨ ਦੇ ਲਈ ਬੂਥ, ਸੈਕਟਰ ਤੱਕ ਕੰਮ ਕਰਨ ਦੀਆਂ ਸਾਰੇ ਹੀ ਨੇਤਾਵਾਂ ਨੂੰ ਡਿਊਟੀਆਂ ਦੀ ਵੰਡ ਕੀਤੀ ਗਈl ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਚੌਧਰੀ ਗੁਰਨਾਮ ਸਿੰਘ ਮੁੱਖ ਜੋਨ ਨੰਬਰ ਵਨ ਇੰਚਾਰਜ, ਵਿਸ਼ੇਸ਼ ਮਹਿਮਾਨ ਸ੍ਰੀ ਸੁਖਦੇਵ ਸਿੰਘ ਜੀਰਾ ਜੀ ਜੋਨ ਇਨਚਾਰਜ ਤਾਰਾ ਚੰਦ ਭਗਤ ਲੋਕ ਸਭਾ ਇੰਚਾਰਜ,ਸਰਦਾਰ ਸੁਰਜੀਤ ਸਿੰਘ ਭੈਲ ਲੋਕ ਸਭਾ ਇੰਚਾਰਜ, ਸ੍ਰੀ ਮੰਗਲ ਸਿੰਘ ਲੋਕ ਸਭਾ ਇੰਚਾਰਜ ਬਲਵੰਤ ਕਹਿਰਾ ਸੂਬਾ ਸਕੱਤਰ ਜਿਲਾ ਪ੍ਰਧਾਨ ਸਰਦਾਰ ਨੱਥਾ ਸਿੰਘ,ਗੁਰਬਖਸ਼ ਸਿੰਘ ਮਹੇ ਸਰਦਾਰ ਰਤਨ ਸਿੰਘ ਸ੍ਰੀ ਜਗਦੀਸ਼ ਦੁੱਗਲ ਅਤੇ ਸਾਰੇ ਜਿਲੇ ਅਤੇ ਵਿਧਾਨ ਸਭਾ ਦੀਆਂ ਟੀਮਾਂ ਹਾਜ਼ਰ ਹੋਈਆਂ ਅਤੇ ਸਾਰਿਆ ਨੂੰ ਕੰਮ ਦੀ ਵੰਡ ਕੀਤੀ ਗਈ ਅਤੇ ਦਸ ਦਿਨ ਦੇ ਵਿੱਚ ਕੰਮ ਕਰਨ ਦਾ ਟਾਰਗਟ ਦਿੱਤਾ ਗਿਆ। ਸਾਰੇ ਹੀ ਵਰਕਰ ਸਾਥੀਆਂ ਨੇ ਪੰਜਾਬ ਸਮਾਲੋ ਮੁਹਿੰਮ ਨੂੰ ਕਾਮਯਾਬ ਕਰਨ ਦਾ ਪ੍ਰਣ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


