ਮਲੇਰਕੋਟਲਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾਂ ਅਨੁਸਾਰ ਕੇਂਦਰੀ ਇੰਚਾਰਜ ਸ੍ਰੀ ਪ੍ਰਤਾਪ ਸਿੰਘ ਜੀ ਅਤੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਸ਼ਮਸ਼ਾਦ ਅੰਸਾਰੀ ਮਲੇਰ ਕੋਟਲਾ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਸ਼ਮਸ਼ਾਦ ਅੰਸਾਰੀ ਜੀ ਪਾਰਟੀ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ਵੱਖ-ਵੱਖ ਅਹੁਦਿਆਂ ਤੇ ਪਹਿਲਾਂ ਵੀ ਕੰਮ ਕਰ ਚੁੱਕੇ ਹਨ ਸ਼ਮਸ਼ਾਦ ਅਨਸਾਰੀ ਜੀ ਬਸਪਾ ਦੇ ਵਫਾਦਾਰ ਅਤੇ ਇਮਾਨਦਾਰ ਸਿਪਾਹੀ ਹਨ ਸ਼ਮਸ਼ਾਦ ਅੰਸਾਰੀ ਨੇ ਬਸਪਾ ਹਾਈ ਕਮਾਂਡ ਦਾ ਜਿੱਥੇ ਧੰਨਵਾਦ ਕੀਤਾ ਉਥੇ ਭਰੋਸਾ ਵੀ ਦਵਾਇਆ ਕਿ ਜੋ ਜਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਮੈਂ ਉਸ ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਇਸ ਮੌਕੇ ਇਸ ਮੌਕੇ ਜਗਤਾਰ ਸਿੰਘ ਨਾਗਰੀ ਕੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਹਲਕਾ ਪ੍ਰਧਾਨ ਅਮਰਗੜ੍ਹ ਰਾਜਿੰਦਰ ਸਿੰਘ ਮਨਵੀ ਨਛੱਤਰ ਸਿੰਘ ਸ਼ਹਿਰੀਂ ਪ੍ਰਧਾਨ ਹਰਦੀਪ ਸਿੰਘ ਧਿਰੋਮਾਜਰਾ ਗੁਰਮੀਤ ਸਿੰਘ ਬਡਲਾ ਅੰਜਮ ਪਰਵੇਸ ਓਮ ਪ੍ਰਕਾਸ਼ ਸਰੋਏ ਹਲਕਾ ਪ੍ਰਧਾਨ ਮਾਲੇਰਕੋਟਲਾ ਮੁਹੰਮਦ ਹਨੀਫ ਮੁਹੰਮਦ ਯਾਮੀਨ ਮੁਹੰਮਦ ਨਜ਼ੀਰ ਜਮਾਲਪੁਰ ਅੱਲਾ ਰੱਖਾਂ ਮੁਹੰਮਦ ਇਕਬਾਲ ਅਰਸ਼ਦ ਚੋਧਰੀ ਖੁਰਸ਼ੀਦ ਅਹਿਮਦ ਹਰਪਾਲ ਸਿੰਘ ਇਮਾਮਗੜ ਸੁਖਦੇਵ ਸਿੰਘ ਫੌਜੀ ਜਿੱਤਵਾਲ ਰੋਸ਼ਨ ਸਿੰਘ ਦਸੌਂਧਾ ਸਿੰਘ ਵਾਲਾ ਪਰਮਜੀਤ ਸਿੰਘ ਸੰਦੌੜ ਸੌਦਾਗਰ ਸਿੰਘ ਸੰਦੌੜ ਮਾਸਟਰ ਬੰਤ ਸਿੰਘ ਬਿਸ਼ਨਗੜ੍ਹ ਬੂਟਾ ਸਿੰਘ ਬਿਸ਼ਨਗੜ੍ਹ ਸੁਖਦੇਵ ਸਿੰਘ ਮਾਨਕੀ ਜੀਵਨ ਸਿੰਘ ਅਹਿਮਦਗੜ ਕੈਪਟਨ ਬੂਟਾ ਸਿੰਘ ਅਹਿਮਦਗੜ੍ਹ ਮੁਹੰਮਦ ਰਮਜਾਨ ਅਹਿਮਦਗੜ੍ਹ ਸਿਕੰਦਰ ਸਿੰਘ ਝਨੇਰ ਕੁਲਵਿੰਦਰ ਸਿੰਘ ਸ਼ਰਮਾਣੀ ਕੋਟ ਭੀਮ ਹੁਸੈਨ ਹਥਨ ਹਰਬੰਸ ਸਿੰਘ ਮਦੇਵੀ ਬਹਾਦਰ ਸਿੰਘ ਬੀੜ ਇਮਾਮਗੜ੍ਹ ਹਰ ਬੰਸ ਸਿੰਘ ਧਨੋ ਧੀਰਾ ਸਿੰਘ ਮਾਨਕਵਾਲ ਕਰਨੈਲ ਸਿੰਘ ਧਲੇਰ ਬਚਿੱਤਰ ਸਿੰਘ ਮਹਿੰਦਰ ਸਿੰਘ ਨੱਥੋਹੇੜੀ ਫਰਾਜ ਅਹਿਮਦ ਮਿਲਖਰੋੜ ਇਮਤਿਆਜ ਸੰਨਿਆਸੀ ਮੁਹੰਮਦ ਇਮਤਿਆਜ ਅੰਸਾਰੀ ਸੋਦਾਗਰ ਸਿੰਘ ਦਰਸ਼ਨ ਸਿੰਘ ਚੋਹਾਨੇ ਨਛੱਤਰ ਸਿੰਘ ਟਾਇਗਰ ਕਾਸਾ ਪੂਰ ਗੁਰਜੀਤ ਸਿੰਘ ਭੋਲਾ ਸਿੰਘ ਭੂੰਦਨ ਚੀਮਾ ਜੀ ਨੇ ਜਿੱਥੇ ਸ਼ਮਸ਼ਾਦ ਅੰਸਾਰੀ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਬਹੁਜਨ ਸਮਾਜ ਪਾਰਟੀ ਦੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਖੁਸ਼ਬੂ ਜੀ ਨੇ ਵੀ ਸਪੈਸ਼ਲ ਕੀਤਾ ਧੰਨਵਾਦ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



