HOME ਬਾਬਾ ਨੰਦ ਸਿੰਘ ਜੀ ਦੀਆਂ ਸਿੱਖਿਆਵਾਂ

ਬਾਬਾ ਨੰਦ ਸਿੰਘ ਜੀ ਦੀਆਂ ਸਿੱਖਿਆਵਾਂ

ਬਾਬਾ ਨੰਦ ਸਿੰਘ ਜੀ
ਸੁਰਜੀਤ ਸਿੰਘ ਫਲੋਰਾ  (ਸਮਾਜ ਵੀਕਲੀ)   ਬਾਬਾ ਨੰਦ ਸਿੰਘ ਜੀ ਦੀਆਂ ਸਿੱਖਿਆਵਾਂ ਨੇ ਪਰਮਾਤਮਾ ਪ੍ਰਤੀ ਪੂਰਨ ਸ਼ਰਧਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਗੁਰੂ ਵਜੋਂ ਵੇਖਣ, ਅਤੇ ਪਵਿੱਤਰ ਸ਼ੁੱਧਤਾ ਅਤੇ ਸਾਦਗੀ ਦਾ ਅਭਿਆਸ ਕਰਨ ‘ਤੇ ਜ਼ੋਰ ਦੇਣ ਦੀ ਸਿੱਖਿਆਂ ਦਿੱਤੀ। ਗੁਰੂ ਨਾਨਕ ਦੇਵ ਜੀ ਵਿੱਚ ਅਟੁੱਟ ਵਿਸ਼ਵਾਸ ਰੱਖਣਾ, ਸੇਵਾ ਦੇ ਰੂਪ ਵਜੋਂ ਮਰਿਯਾਦਾ ਨੂੰ ਬਣਾਈ ਰੱਖਣਾ, ਭੌਤਿਕਵਾਦੀ ਇੱਛਾਵਾਂ ਅਤੇ ਨਿਰਭਰਤਾਵਾਂ ਤੋਂ ਮੁਕਤ ਹੋਣਾ ਅਤੇ ਪਵਿੱਤਰ ਨਾਮ ਪ੍ਰਤੀ ਸ਼ਰਧਾ ਦੀ ਮਹੱਤਤਾ ਰੱਖਣ ਲਈ ਪ੍ਰੇਰਤ ਕੀਤਾ “ਭਾਉ-ਭਗਤਿ” ਦੇ ਰਹੱਸ-ਭਗਤੀ ਦੀ ਜੁਗਤੀ ਸਿੱਖਾ ਗਏ। ਨਿਮਰਤਾ ਨਿਰਮਾਣਤਾ ਨੂੰ ਸਾਡੀ ਝੋਲੀ ਪਾ ਗਏ। ਵਿਖਾਵੇ ਅਤੇ ਪ੍ਰਚਾਰ ਤੋਂ ਬਾਹਰੀ ਦਿਖਾਵਟ ਅਤੇ ਸੰਸਾਰੀਪਨ ਤੋਂ ਪਰੇ ਹਟ ਨਾਮ ਸਿਮਰਨ, ਕੀਰਤਨ, ਸੇਵਾ ਨਾਲ ਜੋੜ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article47ਵੀਆਂ ਜ਼ਿਲ੍ਹਾ ਪੱਧਰੀ ਮਿੰਨੀ ਪ੍ਰਾਇਮਰੀ ਜਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ
Next articleਲਿਵਾਸਾ ਹਸਪਤਾਲ, ਨਵਾਂਸ਼ਹਿਰ ਨੇ ਟਰਾਮਾ ਟੀਮ ਦਾ ਐਲਾਨ ਕੀਤਾ