HOME ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਦੋ ਜਗਾਹ ਤੇ...

ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਦੋ ਜਗਾਹ ਤੇ ਲਗਾਏ ਵਿਸ਼ਾਲ ਖ਼ੂਨਦਾਨ ਕੈਂਪ।

6
ਫ਼ਰੀਦਕੋਟ   (ਸਮਾਜ ਵੀਕਲੀ)   ( ਸ਼ਿਵਨਾਥ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਗੁਰਦੁਆਰਾ ਸਾਹਿਬ ਪਿੰਡ ਢਿੱਲਵਾਂ ਕਲਾਂ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਸ਼ੁੱਭ ਦਿਹਾੜੇ ਤੇ ਸੰਗਤਾਂ ਦੇ ਸਹਿਯੋਗ ਨਾਲ ਦੋ ਜਗਾਹ ਵਿਸ਼ਾਲ ਖ਼ੂਨਦਾਨ ਕੈਂਪ ਲਗਾਏ ਗਏ। ਜਿਸ ਵਿਚ ਆਈਆ ਸੰਗਤਾਂ ਵੱਲੋ ਵਧ ਚੜ੍ਹਕੇ ਹਿੱਸਾ ਲਿਆ ਗਿਆ। ਜਿਸ ਵਿੱਚ ਬਲੱਡ ਬੈਂਕਾਂ ਟੀਮਾਂ ਨੇ ਖੂਨ ਇਕੱਤਰ ਕਰ ਸੁਸਾਇਟੀ ਦੇ ਅਹੁਦੇਦਾਰ ਤੇ ਮੈਬਰ ਸਹਿਬਾਨ ਧੰਨਵਾਦ ਕੀਤਾ। ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲ, ਸੁਖਵੀਰ ਸਿੰਘ ਰੱਤੀ ਰੋੜੀ ਜਰਨਲ ਸਕੱਤਰ, ਸਵਰਾਜ ਸਿੰਘ ਬਰਾੜ ਸਟੋਕ ਮਨੇਜਰ,ਗੁਰਸੇਵਕ ਸਿੰਘ ਸਲਾਹਕਾਰ, ਅਮਨਦੀਪ ਸਿੰਘ, ਸਤਨਾਮ ਸਿੰਘ, ਸੈਮਨ ਅਟਵਾਲ, ਗੁਰਪ੍ਰੀਤ ਸਿੰਘ , ਸਾਹਿਲ ਢਿੱਲਵਾਂ ਕਲਾਂ, ਹਰਪ੍ਰੀਤ ਦਾਣਾ, ਲਖਵਿੰਦਰ ਢਿਲਵਾਂ ਕਲਾਂ, ਕਵਰ ਮੈਗੀ ਆਦਿ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੁਹੱਲਾ ਬੁੱਧ ਵਿਹਾਰ ਵਿਖੇ ਸਾਂਝੀ ਲੋਹੜੀ ਮਨਾਈ ਗਈ : ਢੋਸੀਵਾਲ
Next articleਆਸਰਾ ਫਾਊਂਡੇਸ਼ਨ ਵਲੋਂ ਮਨਾਈ ਗਈ ਨਵਜੰਮੀਆਂ ਕੁੜੀਆਂ ਦੀ ਲੋਹੜੀ