HOME ਔੜ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ 18 ਅਗਸਤ ਨੂੰ ਰੋਸ ਪ੍ਰਦਰਸ਼ਨ ਸੰਬੰਧੀ...

ਔੜ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ 18 ਅਗਸਤ ਨੂੰ ਰੋਸ ਪ੍ਰਦਰਸ਼ਨ ਸੰਬੰਧੀ ਮੀਟਿੰਗ

5

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਸਰਬ ਪਾਰਟੀ ਮੀਟਿੰਗ ਔੜ ਬਲਾਕ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ18 ਅਗਸਤ ਨੂੰ ਔੜ ਬਲਾਕ ਦੇ ਸਾਹਮਣੇ ਸਵੇਰੇ 10 ਵਜੇ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਔੜ ਬਲਾਕ ਨੂੰ ਖਤਮ ਕਰਕੇ ਬੰਗਾ ਵਿਖੇ ਤਬਦੀਲ ਕਰਨ ਦੇ ਫੈਸਲੇ ਵਿਰੁੱਧ ਵੱਡਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਔੜ ਇਲਾਕੇ ਦੀਆਂ ਸੰਮੂਹ ਪੰਚਾਇਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਖ਼ਿਲਾਫ਼ ਸੰਘਰਸ਼ ਕਰਨ ਦੀ ਅਪੀਲ ਕੀਤੀ ਗਈ ਇਸ ਮੀਟਿੰਗ ਵਿੱਚ ਪ੍ਰਵੀਨ ਬੰਗਾ ਰੂਪ ਲਾਲ ਧੀਰ ਰਾਜ ਕੁਮਾਰ ਮਾਹਲ ਖੁਰਦ ਬੂਟਾ ਸਿੰਘ ਮਹਿਮੂਦ ਪੁਰ ਮਾ ਸਤਪਾਲ ਸਿੰਘ ਰਟੈਂਡਾ ਅਮਰੀਕ ਸਿੰਘ ਪੁਰੇਵਾਲ ਭੁਪਿੰਦਰ ਸਿੰਘ ਗੜ੍ਹੀ ਕਮਲਜੀਤ ਦੁੱਗਲ ਸਰਪੰਚ ਔੜ ਗੁਰਵਿੰਦਰ ਸਿੰਘ ਸ਼ੋਕਰ ਕਸ਼ਮੀਰ ਸਿੰਘ ਬੰਗੜ ਜਰਨੈਲ ਸਿੰਘ ਮਾਹਲ ਅਦਿ ਦੇ ਨਾਲ ਨਾਲ ਹੋਰ ਪਤਵੰਤੇ ਸਾਥੀਆਂ ਨੇ ਹਿੱਸਾ ਲਿਆ ਜਿਵੇਂ ਕਿ ਬਚਿੱਤਰ ਸਿੰਘ ਰਾਣਾ ਮੁਕੰਦਪੁਰ ਹਰਦੀਪ ਗੜ੍ਹਪਧਾਣਾ ਅਮਿੱਤ ਦੁੱਗਲ ਅਮਰਨਾਥ ਪੰਚ ਗੜ੍ਹਪਧਾਣਾ ਆਦਿ ਹਾਜਰ ਹੋਏ 18ਤਰੀਕ ਦੇ ਰੋਸ ਪ੍ਰਦਰਸ਼ਨ ਦੀ ਤਿਆਰੀ ਸੰਬੰਧੀ ਜਾਇਜ਼ਾ ਲਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਸਪਾ ਨੂੰ ਮਜਬੂਤ ਕਰਦੇ ਹੋਏ ਐਡਵੋਕੇਟ ਮਾਨਾ ਜੀ ਨੇ ਸੈਕਟਰ ਭੂੰਗਰਨੀ ਅਤੇ ਸੈਕਟਰ ਜੈਜੋ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ
Next articleਜਦੋਂ ਪੰਜਾਬ ਦੀ ਸਾਬਕਾ ਮੁੱਖਮੰਤਰੀ ਨੇ ਕਿਹਾ ਪਾਰਸੀ ਤੂੰ ਕਾਂਸ਼ੀ ਰਾਮ ਦਾ ਸਟੈਚੂ ਲਵਾ ਤਾ..?