ਲੋਕ ਗਾਇਕਾ ਪਰਮਜੀਤ ਧੰਜਲ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ – ਗੀਤਕਾਰ ਗੋਰਾ ਢੇਸੀ 

ਆਪਣੇ ਰਿਲੀਜ ਕੀਤੇ ਗੀਤਾ ਦੀ ਬਦੌਲਤ ਦਿਲਾ ਤੇ ਰਾਜ ਕਰ ਰਹੀ ਏ ਗਾਇਕਾ ਪਰਮਜੀਤ ਧੰਜਲ 
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਸੁਰੀਲੀ ਆਵਾਜ਼ ਦੀ ਮਲਕਾ ਪੰਜਾਬੀ ਲੋਕ ਗਾਇਕਾ ਪਰਮਜੀਤ ਧੰਜਲ ਆਪਣੇ ਰਿਲੀਜ ਕੀਤੇ ਗੀਤਾ ਦੀ ਬਦੌਲਤ ਦਿਲਾ ਤੇ ਰਾਜ ਕਰ ਰਹੀ ਏ। ਅੱਜ ਗਾਇਕਾ ਪਰਮਜੀਤ ਧੰਜਲ ਦਾ ਜਨਮਦਿਨ ਹੈ ਦੇਸ਼ ਵਿਦੇਸ਼ ਤੋਂ ਗਾਇਕਾ ਪਰਮਜੀਤ ਧੰਜਲ ਨੂੰ ਫ਼ੋਨ ਕਾਲ ਅਤੇ ਸੋਸ਼ਲ ਮੀਡੀਆ ਰਾਹੀਂ ਮੁਬਾਰਕਾ ਮਿਲ ਰਹੀਆਂ ਨੇ।
ਪ੍ਰਸਿੱਧ ਗੀਤਕਾਰ ਗੋਰਾ ਢੇਸੀ ਦੁਵਾਰਾ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਅੱਜ 15ਸਤੰਬਰ ਲੋਕ ਗਾਇਕਾ ਪਰਮਜੀਤ ਧੰਜਲ ਜੀ ਦਾ ਜਨਮਦਿਨ ਹੈ ਜਿਸ ਦੀਆਂ ਗੀਤਕਾਰਾਂ, ਗਾਇਕਾਰਾ ਸੰਗੀਤਕਾਰਾਂ ਅਤੇ ਸਰੋਤਿਆਂ ਵਲੋ ਪੂਰੀ ਦੁਨੀਆਂ ਵਿੱਚੋਂ ਬਹੁਤ ਬਹੁਤ ਮੁਬਾਰਕਾਂ ਮਿਲ ਰਹੀਆਂ ਨੇ ਜਿੰਨਾ ਚ ਗਾਇਕ ਗੁਰਬਖਸ਼ ਸ਼ੌਂਕੀ, ਸੁਖਵਿੰਦਰ ਪੰਛੀ, ਦਲਵਿੰਦਰ ਦਿਆਲਪੁਰੀ, ਹਾਕਮ ਬਖਤੜੀਵਾਲਾ, ਸੁਰਿੰਦਰ ਸੇਠੀ, ਜੈਲੀ, ਗਿੱਲ ਅਖਾੜੇ ਵਾਲ਼ਾ, ਜਗਦੇਵ ਭੂੰਦੜ, ਜੱਸੀ ਹਰਦੀਪ, ਹਰਜੀਤ ਸਿੱਧੂ ਫੂਲਕਾ, ਮਲਕੀਤ ਮੰਗਾ, ਪਾਰਸ ਬਾਈ, ਰਵਿੰਦਰ ਸਿੰਘ ਰਮਤਾ ਯੂ ਕੇ, ਇਕਬਾਲ ਦੀਪ, ਬਾਜਵਾ ਸਿੰਘ ਅਫਰੀਕਾ,ਪੰਮਾ ਕਲੇਰ ਦੁਬਈ, ਗੁਰਪ੍ਰੀਤ ਵਿੱਕੀ, ਜਸਵਿੰਦਰ ਸਿੰਘ ਆਜ਼ਾਦ, ਹਰਮੇਸ਼ ਗੁਹੋਰੀਆ, ਗਾਇਕਾ ਪੱਲਵੀ ਮੋਗਾ, ਨੀਤੂ ਵਿਰਕ, ਰਾਣੀ ਅਰਮਾਨ, ਗੀਤਾ ਬਾਲੀ, ਐਂਕਰ ਬਲਦੇਵ ਰਾਹੀਂ, ਸੰਗੀਤਕਾਰ ਗੁਰਸੇਵਕ ਘੋਲੀਆ, ਸੰਗੀਤਕਾਰ ਸੁਰਿੰਦਰ ਬੱਬੂ, ਗਾਇਕ ਹਰਦੀਪ ਬਿੰਨਰ, ਕੁਲਦੀਪ ਤੂਰ, ਰਾਜਿੰਦਰ ਸਨਮ, ਪਰਮਿੰਦਰ ਮਾਣਕੀ, ਵੀਡੀਓ ਡਾਇਰੈਕਟਰ ਅਸ਼ੋਕ ਖੁਰਾਨਾ, ਨਰੇਸ਼ ਕੁਮਾਰ ਸ਼ਰਮਾ,ਬਲਜੀਤ ਟੰਡਨ, ਗੀਤਕਾਰ ਸੇਵਾ ਸਿੰਘ ਨੌਰਥ, ਗੈਰੀ ਢੇਸੀ, ਮਨਮੋਹਣ ਜੱਖੂ ਜਰਮਨ, ਮਨੋਜ ਫਗਵਾੜਵੀ , ਗੁਰਬਖਸ ਸੂਬਾ, ਸ਼ਮਸ਼ੇਰ ਝੰਜ, ਸੋਢੀ ਮੁਠੱਡਾ, ਗੀਤਕਾਰ ਦਰਦੀ ਸ਼ੰਦਵਾ ਵਾਲ਼ਾ , ਸਰਬਜੀਤ ਵਿਰਦੀ,ਸੰਗੀਤਕਾਰ ਹੰਸ ਰਾਜ ਹੀਰਾ, ਆਦਿ ਵਲੋ ਲੋਕ ਗਾਇਕਾ ਪਰਮਜੀਤ ਧੰਜਲ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਲੰਬੀ ਉਮਰ ਲਈ ਦੁਆਵਾਂ ਦਿੱਤੀਆ।
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਾਤਾਵਰਨ ਬਚਾਓ ਸਬੰਧੀ ਜਾਗਰੂਕਤਾ ਰੈਲੀ ਕੱਢੀ 
Next articleਪਿੰਡ ਖੋਜੇਵਾਲ ਵਿੱਚ 75 ਬੂਟੇ ਲਗਾ ਕੇ ਬਣਾਈ ਗਈ ਅੰਮ੍ਰਿਤ ਵਾਟਿਕਾ