ਸਲਾਨਾ ਸੰਤ ਸਮਾਗਮ ਕਰਵਾਇਆ ਗਿਆ। 

 ਮਹਿਤਪੁਰ (ਸੁਖਵਿੰਦਰ ਸਿੰਘ ਖਿੰਡਾ). –  ਪਿੰਡ ਜੋੜੇ ਉਪਲ ਵਿਖੇ ਬਾਬਾ ਸੀ੍ ਚੰਦਰ ਜੀ ਸਿਧਯੋਗ
ਆਸ਼ਰਮ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ
ਸਲਾਨਾ ਸੰਤ ਸਮਾਗਮ ਸੰਤ ਵਾਸਦੇਵ ਜੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ , ਇਸ। ਮੋਕੇ ਰਾਗੀ ਢਾਡੀ ਕਵੀਸ਼ਰ, ਅਤੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ  , ਸੰਤ ਵਾਸਦੇਵ ਜੀ ਨੇ ਕਿਹਾ ਕਿ ਇਹ ਸਮਾਗਮ ਪਰਮ ਪੂਜਨੀਕ ਗੁਰਦੇਵ ਸੰਤ ਯੋਗੀ ਨਾਰਾਇਣ ਦੀ ਚਲਾਈ ਪਰਮ ਪਰਮਾ ਅਨੁਸਾਰ ਹੁੰਦਾ ਹੈ।ਅਤੇ ਇਸੇ ਦਿਨ ਦਾਦਾ ਗੁਰਦੇਵ ਜੀ ਮੁਨੀ ਮਹੰਤ ਸੇਵਾਦਾਸ ਜੀ ਦੀ ਸਲਾਨਾ ਬਰਸੀ ਸਮਾਗਮ ਮਨਾਇਆ ਜਾਂਦੀ ਹੈ।  ਇਸ ਮਹੰਤ ਬਲਵਿੰਦਰ ਮੁਨੀ, ਪੰਡਤ ਰਵਿੰਦਰ ਦੁਬੇ, ਮਹੰਤ ਵਰਿੰਦਰ ਦਾਸ, ਆਦਿ ਨੇ ਸੰਗਤਾਂ ਨੂੰ ਪ੍ਰਵਚਨਾਂ ਦੀ ਸਾਂਝ ਪਾਈ ਜਿਸ ਗੁਰੂ ਲੰਗਰ ਅਤੁੱਟ ਵਰਤਾਇਆ ਗਿਆ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਫੈਸਲਾ
Next articleਗਾਧਰਾ ਦੇ ਛਿੰਝ ਮੇਲੇ ਵਿੱਚ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਨੇ ਜਿਤੀ