ਗਾਧਰਾ ਦੇ ਛਿੰਝ ਮੇਲੇ ਵਿੱਚ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਨੇ ਜਿਤੀ 

ਮਹਿਤਪੁਰ(ਸੁਖਵਿੰਦਰ ਖਿੰਡਾ) -ਪਿੰਡ ਗਾਧਰਾ ਵਿਖੇ34 ਵਾ  ਸਵ ਮੋਦਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਤੇ ਸਲਾਨਾ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ , ਐਨ, ਆਰ ਆਈ, ਅਤੇ ਯੰਗ ਸਪੋਰਟਸ ਕਲੱਬ ਰਜਿ ਵੱਲੋਂ ਕਰਵਾਇਆ ਗਿਆ , ਇਸ ਮੌਕੇ ਸਰਕਾਰੀ ਸਕੂਲ ਪ੍ਰਇਮਰੀ, ਵਿੰਗ ਦੇ ਬੱਚਿਆਂ ਦੇ ਐਥਲੈਟਿਕਸ ਦੇ ਮੁਕਾਬਲੇ, ਕਰਵਾਏ ਗਏ ਜਿਸ ਵਿਚ 100,200,ਮੀਟਰ, ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ।  ਉਪਰੰਤ ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਨੇ ਲਵਪ੍ਰੀਤ ਖੰਨਾ ਨੂੰ ਢਾਹ ਕੇ ਜਿਤੀ , ਦੂਸਰੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਸੱਜੇ ਹਰਿਆਣਾ ਨੂੰ ਢਾਹ ਕੇ ਜਿਤੀ, ਇਸ ਮੌਕੇ ਬੀਬੀ ਇੰਦਰਜੀਤ ਕੌਰ ਵਿਧਾਇਕ ਨਕੋਦਰ, ਗਾਇਕ ਸਰਬਜੀਤ ਚੀਮਾ, ਸੁਖਾ ਬੋਸਰ, ਜਥੇ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ, ਆਦਿ ਨੇ ਸ਼ਿਰਕਤ ਕੀਤੀ ਅਤੇ ਇਨਾਮਾਂ ਦੀ ਵੰਡ ਕੀਤੀ,ਇਸ ਮੌਕੇ ਪ੍ਧਾਨ ਸੁਖਵਿੰਦਰ ਸਿੰਘ ਤੇ ਮੇਜ਼ਰ ਸਿੰਘ ਰੰਧਾਵਾ,ਹਰਜਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਸੰਧੂ ਖਜਾਨਚੀ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਸੋਢੀ, ਹਰਪ੍ਰੀਤ ਸਿੰਘ, ਗੁਰਦੇਵ ,ਲੰਬੜ ਸੋਨੂੰ  ਸੰਧੂ,, ਜੋ ਸਿੰਘ ਅਮਰੀਕਾ, ਲਹਿੰਬਰ ਸਿੰਘ ਕਨੇਡਾ, ਮੇਜਰ ਸਿੰਘ ਇੰਗਲੈਂਡ, ਜਰਨੈਲ ਸਿੰਘ, ਸੋਨੂੰ ਲੰਬੜ, ਕਮਲਜੀਤ ਸਿੰਘ, ਅਜਾਦਵਿੰਦਰ ਸਿੰਘ, ਗੁਰਦੇਵ ਸਿੰਘ ਸੰਧੂ, ਮਨਜੀਤ ਸਪੇਨ, ਰੋਨ ਸੰਧੂ ਅਮਰੀਕਾ, ਕਮਲਜੀਤ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ ਅਮਰੀਕਾ, ਵਿਜੇ ਕੁਮਾਰ ਕੰਡਾ, ਤਰਸੇਮ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ ਚੰਦੀ, ਬੱਗਾ ਮੱਲੀ, ਮਲਕੀਤ ਸਿੰਘ ਮੱਲੀ, ,ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੇਜਰ ਸਿੰਘ ਰੰਧਾਵਾ ਨੇ ਨਿਭਾਈ, ਕਮੈਂਟਰੀ ਦੀ ਭੂਮਿਕਾ ਮੱਖਣ ਹਕੀਮਪੁਰ, ਕਰਮਦੀਨ ਨੇ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਲਾਨਾ ਸੰਤ ਸਮਾਗਮ ਕਰਵਾਇਆ ਗਿਆ। 
Next article“ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਇੰਨਾਂ ਹੋਣਹਾਰ ਬੱਚਿਆਂ ਨੂੰ ਦੇਖ ਕੇ”