HOME ਅੰਬੇਡਕਰ ਨਗਰ ਪਿੰਡ ਭਰੋਮਜਾਰਾ ਵਿਖੇ ਲਗਾਇਆ ਗਿਆ ਖੂਨ ਦਾਨ ਕੈਂਪ

ਅੰਬੇਡਕਰ ਨਗਰ ਪਿੰਡ ਭਰੋਮਜਾਰਾ ਵਿਖੇ ਲਗਾਇਆ ਗਿਆ ਖੂਨ ਦਾਨ ਕੈਂਪ

2

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 649 ਗੁਰਪੁਰਬ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਵਿਖੇ ਮਨਾਇਆ ਗਿਆ ਇਸ ਮੌਕੇ ਡਾ.ਅੰਬੇਡਕਰ ਸਭਾ ਭਰੋਮਾਜਾਰਾ ਤੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਖ਼ੂਨ ਦਾਨ ਕੈਂਪ ਲਗਾਇਆ ਗਿਆ ਸੰਤ ਕੁਲਵੰਤ ਰਾਮ ਜੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜੱਖੂ ਤੇ ਕਰਨ ਹਸਪਤਾਲ ਤੋਂ ਵਿਸ਼ੇਸ਼ ਤੌਰ ਤੇ ਡਾਕਟਰ ਪੁੱਜੇ ਉਨ੍ਹਾਂ ਨੇ ਦਵਾਈਆਂ ਦੀ ਸੇਵਾ ਫ੍ਰੀ ਆਫ ਕੌਸਟ ਕੀਤੀ ਕੈਂਪ ਦੌਰਾਨ ਸੰਗਤਾਂ ਨੂੰ ਅੰਬੇਡਕਰ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਲ ਦਾਰ ਬੂਟੇ ਦਿੱਤੇ ਗਏ ਇਸ ਮੌਕੇ ਬਸਪਾ ਆਗੂ ਪ੍ਰਵੀਨ ਬੰਗਾਂ ਸਰਪੰਚ ਬਲਵੀਰ ਰਾਮ ਸ੍ਰੀ ਮੋਹਣ ਲਾਲ ਜੀ ਸੁਰਿੰਦਰ ਕੁਮਾਰ,ਦੇਸਰਾਜ ਜੀ ਭੁਪਿੰਦਰ ਜੀ ਨਿਰਮਲ ਰਾਮ ਰਣਜੀਤ ਪਾਲ ਤੇ ਨਗਰ ਵਾਸੀ ਮੌਜੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਮਨਰੇਗਾ ਮਜ਼ਦੂਰਾਂ ਦੇ ਕੀਤੇ ਕੰਮ ਦੇ ਪੈਸੇ ਜਾਰੀ ਕਰੇ : ਗੋਲਡੀ ਪਰਖਾਲੀ ‌‌
Next articleਇਨਕਲਾਬੀ ਕ੍ਰਾਂਤੀਕਾਰੀ ਸੋਚ ਦੇ ਪਹਿਰੇਦਾਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਬੁੱਕ ਸਟਾਲ ਲਗਾਇਆ ਗਿਆ