HOME ਔਰਤ ਦਾ ਪ੍ਰੇਗਨੈਂਟ ਹੋਣਾ ਤੇ ਉਸ ਤੋਂ ਨਵੇਂ ਮਨੁੱਖ ਦਾ ਹੋਂਦ ਵਿਚ...

ਔਰਤ ਦਾ ਪ੍ਰੇਗਨੈਂਟ ਹੋਣਾ ਤੇ ਉਸ ਤੋਂ ਨਵੇਂ ਮਨੁੱਖ ਦਾ ਹੋਂਦ ਵਿਚ ਆਉਣਾ ਦੋ ਸੈੱਲਾਂ ਦੀ ਖੇਡ ਹੈਃ sperm ਤੇ egg.

1

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) Sperm ਬੰਦੇ ਵਿਚ ਹੁੰਦਾ ਤੇ egg ਔਰਤ ਵਿਚ ਮਨੁੱਖ ਦੇ ਸ਼ਰੀਰ ਵਿਚ ਮੌਜੂਦ ਸਾਰੇ ਸੈੱਲਾਂ ਵਿਚੋਂ ਸੱਭ ਤੋਂ ਛੋਟਾ ਸੈੱਲ ਹੁੰਦਾ: sperm ਤੇ ਸੱਭ ਤੋਂ ਵੱਡਾ ਸੈੱਲ ਹੁੰਦਾਃ egg. ਇਹ ਸੱਭ ਤੋਂ ਛੋਟਾ ਸੈੱਲ ਤੇ ਸੱਭ ਤੋਂ ਵੱਡਾ ਸੈੱਲ ਜਦੋਂ ਮਿਲਦੇ ਆ ਤਾਂ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ। Egg ਸ਼ਰੀਰ ਦਾ ਇੱਕੋ ਇੱਕ ਸੈੱਲ ਹੈ ਜੋ ਬਿਨ੍ਹਾਂ ਮਾਈਕ੍ਰੋਸਕੋਪ ਦੇ ਨੰਗੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ।ਜਦੋਂ ਬੱਚਾ ਜਨਮ ਲੈਂਦਾ ਤਾਂ ਜੇ ਤੇ ਉਹ ਕੁੜੀ ਹੈ ਤਾਂ ਉਸ ਦੀ overies ਵਿਚ ਜਨਮ ਵੇਲੇ ਹੀ ਸਾਰੇ eggs ਮੌਜੂਦ ਹੋਣਗੇ। ਉਸ ਸਮੇਂ eggs ਲੱਖਾਂ ਵਿਚ ਹੋਣਗੇ। ਜਿਨ੍ਹਾਂ ਵਿਚੋਂ ਕੁੜੀ ਦੇ ਵੱਡੇ ਹੋਣ ਤੱਕ ਸਿਰਫ 400 ਹੀ mature ਹੋਣਗੇ। ਔਰਤ ਦੇ ਪੂਰੀ ਜਿੰਦਗੀ ਵਿਚ ਪ੍ਰੇਗਨੈਂਟ ਹੋਣ ਦੇ ਜਿਨ੍ਹੇ ਚਾਂਸ ਬਨਣਗੇ ਉਹ ਏਨ੍ਹਾਂ 400 ਦੇ ਆਸਰੇ ਹੀ ਬਨਣਗੇ। ਬੰਦਾ ਸਾਰੀ ਉਮਰ ਵਿਚ ਲਗਭਗ 52000 ਕਰੋੜ sperm ਪੈਦਾ ਕਰੇਗਾ। ਜਾਣਕਾਰੀ ਦੇਂਣ ਵਾਲੇ ਡਾ ਸੰਜੀਵ ਕੁਮਾਰ ਐਮਾਂ ਜੱਟਾਂ ਜਦੋਂ ਮਾਂ ਦੀ ਕੁੱਖ ਵਿਚ ਬੱਚਾ ਬਨਣ ਲਗੇਗਾ, ਬੱਚਾ ਭਾਵੇਂ ਮਾਂ ਦੇ ਅੰਦਰ ਹੀ ਹੈ ਪਰ ਮਾਂ ਤੋਂ ਵੱਖਰਾ ਰਹੇਗਾ। ਮਾਂ ਦਾ ਖੂਨ ਤੇ ਬੱਚੇ ਦੇ ਖੂਨ ਬਿਲਕੁਲ ਨੇੜੇ ਹੁੰਦੇ ਹੋਏ ਵੀ ਆਪਸ ਵਿਚ mix ਨਹੀਂ ਹੋਣੇ ਚਾਹੀਦੇ। ਇਸ ਕਰਕੇ ਇੱਕ ਲੇਅਰ placenta ਦੋਵਾਂ ਦੇ ਖੂਨ ਨੂੰ ਵੱਖਰਾ ਰੱਖੇਗੀ। ਇੱਕ ਦੇ ਖੂਨ ਤੋਂ ਦੂਸਰੇ ਦੇ ਖੂਨ ਵਿਚ ਔਕਸੀਜਨ ਤੇ ਖੁਰਾਕ ਚਲੀ ਜਾਏਗੀ, ਪਰ ਦੋਵੇਂ ਆਪਸ ਵਿਚ mix ਨਹੀਂ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਲੱਧੜ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਔੜ ਵਿਖੇ ਹੋਇਆ
Next articleਹੈਂਗ ਜੱਜ ਜਸਟਿਸ ਚੂਹੜ ਸਿੰਘ ਸਿੱਧੂ ਸਿੰਘਾਪੁਰ