ਨਿਊਜ਼ੀਲੈਂਡ ਵਿੱਚ ਦਸਤਾਰ ਸਿਖਲਾਈ ਕੈਂਪ ਲਗਾਉਣ ਵਾਲੇ ਦਸਤਾਰ ਕੋਚ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਨਿਊਜ਼ੀਲੈਂਡ ‘ਚ ਅਕਤੂਬਰ,ਨਵੰਬਰ ਮਹੀਨੇ ਹੋਏ ਕਬੱਡੀ ਸ਼ੀਜਨ ਦੌਰਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸੱਦੇ ਅਤੇ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਲਗਾਤਰ ਦੋ ਮਹੀਨੇ ਨਿਊਜ਼ੀਲੈਂਡ ਵਿੱਚ ਦਸਤਰ ਸਿਖਲਾਈ ਕੈਂਪ ਲਗਾਉਣ ਵਾਲੇ ਦਸਤਾਰ ਕੋਚ ਗੁਰਜੀਤ ਸਿੰਘ ਸ਼ਾਹਪੁਰ.ਜਸਪਾਲ ਸਿੰਘ,ਅਤੇ ਸਹਿਬ ਸਿੰਘ ਦਾ ਵਿਸ਼ੇਸ਼ ਸਨਮਾਨ ਤੀਰਥ ਸਿੰਘ ਅਟਵਾਲ ਦੀ ਪੰਜਾਬ ਫੇਰੀ ਦੌਰਾਨ ਨਵਾਂਸ਼ਹਿਰ ਵਿਖੇ ਇੱਕ ਰੈਸਟੋਰੈਂਟ ਵਿੱਚ ਰੱਖੇ ਗਏ ਖਾਸ ਪ੍ਰੋਗਰਾਮ ਮੌਕੇ ਕੀਤੀ ਗਿਆ।ਇਸ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਪ੍ਰਸਿੱਧ ਗੀਤਕਾਰ ਮੰਗਲ ਹਠੂਰ,ਰੰਗਲੇ ਸਰਦਾਰ ਗਾਇਕ ਭਰਾਂ,ਪੱਤਰਕਾਰ ਬਿੱਟੂ ਚੱਕਵਾਲਾ,ਡੇਲੀ ਖਬਰ ਟੀਮ ਜਿਨਾਂ ਵਿੱਚ ਸ਼ਰਨਦੀਪ ਸਿੰਘ,ਬਲਦੇਵ ਅਰੋੜਾਂ, ਰਮਨ ਕੁਮਾਰ,ਭੰਗੜਾ ਟੀਮ ਤੋ ਰਣਜੀਤ ਜੀਤਾ,ਮਨਪ੍ਰੀਤ ਸਿੰਘ ਤੋ ਇਲਾਵਾ ਮੈਟਰੋ ਕਲੱਬ ਨਿਊਜ਼ੀਲੈਂਡ ਤੋ ਰਾਣਾ ਹਰਸਿਮਰਨ ਸਿੰਘ(ਹੈਰੀ)ਵੀ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਮੌਕੇ ਤੀਰਥ ਸਿੰਘ ਅਟਵਾਲ ਨੇ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਪ੍ਰਸਿੱਧ ਗੀਤਕਾਰ ਮੰਗਲ ਹਠੂਰ,ਰੰਗਲੇ ਸਰਦਾਰ ਗਾਇਕ ਭਰਾਂ,ਪੱਤਰਕਾਰ ਬਿੱਟੂ ਚੱਕਵਾਲਾ,ਡੇਲੀ ਖਬਰ ਟੀਮ ਜਿਨਾਂ ਵਿੱਚ ਸ਼ਰਨਦੀਪ ਸਿੰਘ,ਬਲਦੇਵ ਅਰੋੜਾਂ, ਰਮਨ ਕੁਮਾਰ,ਭੰਗੜਾ ਟੀਮ ਤੋ ਰਣਜੀਤ ਜੀਤਾ,ਮਨਪ੍ਰੀਤ ਸਿੰਘ ਤੋ ਇਲਾਵਾ ਮੈਟਰੋ ਕਲੱਬ ਨਿਊਜ਼ੀਲੈਂਡ ਤੋ ਰਾਣਾ ਹਰਸਿਮਰਨ ਸਿੰਘ(ਹੈਰੀ)ਵੀ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਮੌਕੇ ਤੀਰਥ ਸਿੰਘ ਅਟਵਾਲ ਨੇ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।

 

Previous articleਮਹਿੰਦਰ ਸਿੰਘ ਰਾਹੀ ਦੀ ਪੁਸਤਕ ਧੰਨਾ ਵਡਭਾਗਾ ਉੱਪਰ ਗੋਸ਼ਟੀ ਕਰਵਾਈ
Next articleਯਸ਼ਵਿੰਦਰ ਸਿੰਘ ਯੂ.ਐਸ.ਏ ਵੱਲੋਂ ਛੰਨਾ ਸ਼ੇਰ ਸਿੰਘ ਨੂੰ ਵਿਕਾਸ ਕਾਰਜਾਂ ਅਤੇ ਖੇਡ ਵਿੰਗ ਲਈ ਆਰਥਿਕ ਮਦਦ