ਪਰੀਆਂ ਵਰਗੀ ਧੀ

ਰਵਿੰਦਰ ਸਿੰਘ ਖੱਟਾ 
         (ਸਮਾਜ ਵੀਕਲੀ)
ਧੀ ਮੇਰੀ ਪਰੀਆਂ ਵਾਂਗ ਮੇਰੇ ਘਰ ਆਈ,
          ਚੇਹਰਿਆਂ ਤੇ ਮੁਸਕਰਾਹਟ ਦਿਖਾਈ।
ਧੀ ਮੇਰੀ ਪਰੀਆਂ ਵਾਂਗ ਮੇਰੇ ਘਰ ਆਈ,
         ਮੇਰੀ ਤਰੱਕੀ ਦਾ ਰਾਹ ਖੋਲ ਲਿਆਈ।
ਧੀ ਮੇਰੀ ਪਰੀਆਂ ਵਾਂਗ ਮੇਰੇ ਘਰ ਆਈ,
       ਲਕਸ਼ਮੀ ਸਰਸਵਤੀ ਦਾ ਵਾਸ ਲਿਆਈ।
ਧੀ ਮੇਰੀ ਪਰੀਆਂ ਵਾਂਗ ਮੇਰੇ ਘਰ ਆਈ,
         ਖੁਸ਼ੀਆਂ ਤੇ ਖੇੜਿਆਂ ਦੀ ਪੰਡ ਲਿਆਈ।
ਧੀ ਮੇਰੀ ਪਰੀਆਂ ਵਾਂਗ ਮੇਰੇ ਘਰ ਆਈ,
    ਮਿੱਠੀਆਂ -2ਗੱਲਾਂ ਦੀ ਪਟਾਰੀ ਲਿਆਈ।
ਧੀ ਮੇਰੀ ਪਰੀਆਂ ਵਾਂਗ ਮੇਰੇ ਘਰ ਆਈ,
     ਸਾਡੇ ਮਨਾਂ ਦੇ ਵਿੱਚ ਮਸਤੀ ਭਰ ਲਿਆਈ।
ਧੀ ਮੇਰੀ ਪਰੀਆਂ ਵਾਂਗ ਮੇਰੇ ਘਰ ਆਈ,
  ਰਵਿੰਦਰ ਪਰਮਾਤਮਾ ਦੀ “ਸ਼ਰਣਮ” ਲਿਆਈ।
ਰਵਿੰਦਰ ਸਿੰਘ ਖੱਟਾ
ਲੈਕਚਰਾਰ ਫਿਜ਼ਿਕਸ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article  ਦੁਨੀਆਂ ਇੱਕ ਰੰਗਮੰਚ ਹੈ
Next articleਯੂਨੀਵਰਸਿਟੀ ਕਾਲਜ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ ਦੌਰਾਨ ਮਾਰੀਆਂ ਮੱਲਾਂ