ਰੂਪਨਗਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨੌਜਵਾਨ ਸਭਾ ਪਰਖਾਲੀ ਵੱਲੋਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਠੰਡੇ ਜਲ ਦੀ ਛਵੀਲ ਲਗਾਈ ਗਈ ਹੈ ਇਸ ਮੌਕੇ ਤੇ ਸੰਦੀਪ ਸਿੰਘ ਹੁਸਨ ਸਿੰਘ ਸਨੀ ਪੁਰਖਾਲੀ ਜੋਬਨ ਪੁਰਖਾਲੀ ਰਵਨੀਤ ਪੁਰਖਾਲੀ ਜਸ਼ਨ ਸਿੰਘ ਜਸਕਰਨ ਸਿੰਘ ਗੁਰੀ ਪੁਰਖਾਲੀ ਅਮਨ ਖਾਨਪੁਰ ਜਸਦੀਪ ਸਿੰਘ ਅਕਾਸ਼ ਕਾਕਾ ਪੁਰਖਾਲੀ ਦਮਨ ਪੁਰਖਾਲੀ ਮਨੀ ਪੁਰਖਾਲੀ ਸੁਖੂ ਏਕਮ ਰਮਨ ਰਾਮਪੁਰ ਗੁਰਸੇਵਕ ਗੁਰਪਾਲ ਸਿੰਘ ਗੋਲਡੀ ਪੁਰਖਾਲੀ ਕੁਲਵਿੰਦਰ ਸਿੰਘ ਹੈਪੀ ਪੁਰਖਾਲੀ ਸੇਵਾਦਾਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



