ਅਮਰਗੜ੍ਹ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅਮਰਗੜ੍ਹ ਨਗਰ ਪਾਲਿਕਾ ਵਾਰਡ ਨੰਬਰ 9 ਬਲਕਾਰ ਸਿੰਘ ਬੱਗਾ ਜੀ ਬਹੁਜਨ ਸਮਾਜ ਪਾਰਟੀ ਤੋਂ ਜਿੱਤ ਕੇ ਪਿੰਡ ਮਤੋਈ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਮਤੋਈ ਬੂਥ ਕਮੇਟੀ ਬਹੁਜਨ ਸਮਾਜ ਪਾਰਟੀ ਵੱਲੋਂ ਕਪਲ ਮੇਘਬਾਲ ਡਾਕਟਰ ਹਰਜੋਤ ਸਿੰਘ ਭੋਗੀਵਾਲ ਸੁਖਦੇਵ ਸਿੰਘ ਜਿੱਤਵਾਲ ਅਤੇ ਮਤੋਈ ਦੇ ਸੈਕਟਰ ਪ੍ਰਧਾਨ ਬੂਥ ਕਮੇਟੀ ਪ੍ਰਧਾਨ ਸਾਰੀ ਬੂਥ ਕਮੇਟੀ ਦੇ ਮੈਂਬਰ ਸਾਰੇ ਅਤੇ ਵਿਸ਼ੇਸ਼ ਤੌਰ ਤੇ ਕਪਲ ਮੇਘਵਾਲ ਜੀ ਜਿਨਾਂ ਨੇ ਮਿਹਨਤ ਰੰਗ ਲੈ ਕੇ ਆਈ ਹੈ ਅਤੇ ਉਹਨਾਂ ਨੂੰ ਲੱਡੂ ਅਤੇ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ ਔਰ ਪੰਜਾਬ ਸੰਭਾਲੋ ਮੁਹਿੰਮ ਵੱਡੀ ਜਿੱਤ ਪ੍ਰਾਪਤ ਕੀਤੀ ਹੈ । ਜੈ ਭੀਮ ਜੈ ਭਾਰਤ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



