HOME ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ...

ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਵਸ ਮਨਾਇਆ

3

ਜੈ ਭੀਮ,ਜੈ ਭਾਰਤ, ਜੈ ਸੰਵਿਧਾਨ ਦੇ ਜੈਕਾਰਿਆ ਨਾਲ ਕੀਤੀ ਵਿਸ਼ਾਲ ਚੇਤਨਾਂ ਮਾਰਚ ਸ਼ੁਰੂਆਤ

ਨਕੋਦਰ ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਨਗਰ ਪੰਚਾਇਤ ਮਹਿਤਪੁਰ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 135 ਵਾਂ ਜਨਮ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸਵੇਰੇ ਪਹਿਲਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਚੇਤਨਾਂ ਮਾਰਚ ਕੱਢਿਆ ਜੋ ਡਾਕਟਰ ਅੰਬੇਡਕਰ ਭਵਨ ਇਸਮਾਇਲਪੁਰ ਰੋਡ ਮਹਿਤਪੁਰ ਤੋ ਸ਼ੁਰੂ ਹੋ ਕੇ ਡਾਕਟਰ ਅੰਬੇਡਕਰ ਚੌਕ ਵਿਖੇ ਸਮਾਪਿਤ ਹੋਇਆ ਹੈ ਉਪਰੰਤ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੈਰੋਕਾਰ ਪ੍ਰਤੀਮਾਂ ਅੱਗੇ ਨਤਮਸਤਕ ਹੋਏ । ਇਸ ਮੌਕੇ ਰਿਟਾਇਰਡ ਲੈਕਚਰਾਰ ਹਰਬੰਸ ਲਾਲ, ਨੰਬਰਦਾਰ ਕਸ਼ਮੀਰੀ ਲਾਲ,ਕੌਸਲਰ ਕ੍ਰਾਂਤੀਜੀਤ ਸਿੰਘ, ਕਮਲਜੀਤ ਹੀਰ ਨੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ । ਇਸ ਸਮਾਗਮ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਹਰਮੇਸ਼ ਮਹੇ,ਅਸ਼ਵਨੀ ਧਾਰੀਵਾਲ,ਕੌਸਲਰ ਕਮਲ ਕਿਸ਼ੋਰ,ਮੰਗਾਂ ਭਲਵਾਨ,ਡਾਕਟਰ ਸੋਮ ਨਾਥ,ਗਗਨ ਨੰਬਰਦਾਰ,ਸੋਨੀ ਝੂਗੀਆ,ਡਾ ਓਮ ਪ੍ਰਕਾਸ਼ ਵਿਸ਼ੈਸ ਤੌਰ ਪਹੰੁਚੇ ਹਨ । ਡਾਕਟਰ ਅੰਬੇਡਕਰ ਚੌਕ ਵਿੱਚ ਭਾਰਤ ਰਤਨ ਡਾਕਰਟਰ ਅੰਬੇਡਕਰ ਸਾਹਿਬ ਜੀ ਜਨਮ ਦਿੱਨ ਦੀ ਖੁਸ਼ੀ ਮਨਾਉਣ ਲਈ ਨਗਰ ਪੰਚਾਇਤ ਮਹਿਤਪੁਰ ਦੇ ਸਫਾਈ ਕਰਮਚਾਰੀਆ ਨੇ ਵਿਸ਼ੇਸ ਤੌਰ ਤੇ ਇਸਤਰੀਆ ਆਇਆ ਜਿਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰੀਤਮਾਂ ਨੂੰ ਫੁੱਲਾ ਦੇ ਹਾਰ ਭੇਟ ਕੀਤੇ ਉਪਰੰਤ ਸਮੂਹ ਸੰਗਤ ਵੱਲੋ ਖੁਸ਼ੀ ਵਿੱਚ ਮਠਿਆਈਆ ਵੰਡੀਆ ਗਈਆ । ਇਸ ਮੌਕੇ ਜੌਨੀ ਮਹੇ, ਠੇਕੇਦਾਰ ਪ੍ਰਸੋ਼ਤਮ ਲਾਲ,ਸੰਜੀਵ ਸੋਨੂੰ ਪਰਮਿੰਦਰ ਕੁਮਾਰ,ਰਮਨ ਕੁਮਾਰ,ਮੇਜਰ ਲਾਲ,ਰਾਜ ਕੁਮਾਰ ਸਹਿਗਲ,ਮਾਸਟਰ ਅਵਤਾਰ ਚੰਦ,ਮਾਸਟਰ ਮਨੀ ਕੈਥਂ,ਸੋਨੂੰ ਚੋਹਾਨ,ਪ੍ਰਧਾਨ ਪਵਨ ਕੁਮਾਰ, ਗਗਨ ਨੰਬਰਦਾਰ,ਰਜਿੰਦਰ ਚੌਹਾਨ,ਧਰਮਿੰਦਰ ਚੌਹਾਨ, ਪੰਕਜ ਕੁਮਾਰ,ਚਰਨਜੀਤ ਰਾਮੂਵਾਲ,ਮਨਪ੍ਰੀਤ ਵਿਰਦੀ,ਹੁਸਨ ਲਾਲ,ਹਰਬੰਸ ਲਾਲ ਇਸਮਾਇਲਪੁਰ,ਮਾਣਕ ਬਘੇਲਾ,ਦੇਵ ਰਾਜ, ਕਰਮਜੀਤ ਸਰਪੰਚ, ਤਿਲਕ ਰਾਜ, ਜਸਵੀਰ ਸੰਗੋਵਾਲ, ਵਿਜੈ ਚੰਦੜ, ਹਰਬਲਾਸ ਗੱਡੂ, ਨਵਦੀਪ ਮਹੇ, ਰਾਮ ਲੁਭਾਇਆ, ਹੇਮ ਰਾਜ ਲਾਡੀ ਪੇਟਂਰ, ਮੋਹਨ ਲਾਲ, ਭਜਨ ਦਾਸ, ਸੁਨੀਲ ਕੁਮਾਰ, ਸਿਮਰਨ ਚੌਹਾਨ, ਹੈਪੀ, ਸੁਰਿੰਦਰ ਪਾਲ, ਬਲਜਿੰਦਰ ਕੁਮਾਰ ਆਦਿ ਹਾਜਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੀਕੇਯੂ ਪੰਜਾਬ ਦੀ ਇਕਾਈ ਟੀਮ ਜਲੰਧਰ ਵੱਲੋਂ ਦਾਣਾ ਮੰਡੀ ਮਹਿਤਪੁਰ ਵਿਖੇ ਕਣਕ ਦਾ ਜਾਇਜ਼ਾ ਲਿਆ ਗਿਆ
Next articleਮਹਿਤਪੁਰ ਵਿਸਾਖੀ ਮੇਲੇ ਤੇ ਲੱਗੀਆਂ ਭਾਰੀ ਰੌਣਕਾਂ -ਖਾਲਸੇ ਦੀ ਸਿਰਜਣਾ ਦਿਹਾੜੇ ਤੇ ਬਾਬਾ ਸੰਤ ਸੁਧਾਰ ਭਾਰੀ ਜੋੜ ਮੇਲਾ ਮਨਾਇਆ