ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਯੂਐਸਏ ਵਿੱਚ ਰਹਿੰਦੇ ਚੰਦੀ ਪਰਿਵਾਰ ਵੱਲੋਂ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਇਸਮਾਇਲਪੁਰ ਵਿਖੇ ਬੱਚਿਆਂ ਨੂੰ ਕਾਪੀਆਂ ਤੇ ਸੁਟੇਸਨਰੀ ਵੰਡੀ ਗਈ ਜਿਸ ਦੋਰਾਨ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ਼ ਦੇ ਸਮੂਹ ਸਟਾਫ ਵੱਲੋਂ ਦਾਨੀ ਸੱਜਣ ਸ: ਸੰਦੀਪ ਸਿੰਘ ਚੰਦੀ ਪਿਤਾ ਸ: ਗੁਰਪਾਲ ਸਿੰਘ ਚੰਦੀ ਜੀ ਦਾ ਧੰਨਵਾਦ ਹੈ ਜਿਹਨਾਂ ਨੇ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ ਪਿੰਨ ਪਿੰਨਸਲਾਂ ਦਾਨ ਕਰਕੇ ਆਪਣੀ ਸੇਵਾ ਸਫਲ ਕੀਤੀ ਇਸ ਸੇਵਾ ਲਈ ਸੰਦੀਪ ਸਿੰਘ ਚੰਦੀ ਯੂ ਐਸ ਏ ਵਾਲਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਵੱਡਮੁਲਾ ਯੋਗਦਾਨ ਸਕੂਲ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਪ੍ਰਵੀਨ ਕੌਰ ਜੀ ਦੇ ਪਤੀ ਸ਼੍ਰੀ ਸੁਖਵੰਤ ਸਿੰਘ ਉਰਫ ਸੋਨੂੰ ਵੱਲੋਂ ਕਰਵਾਇਆ ਗਿਆ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਆਸ ਕਰਦੇ ਹਾਂ ਕਿ ਅੱਗੇ ਤੋਂ ਦਾਨੀ ਸੱਜਣ ਸਹਿਯੋਗ ਕਰਦੇ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly

