HOME ਰੋਟਰੀ ਕਲੱਬ ਗੋਰਾਇਆ ਮਿਡ ਟਾਊਨ ਨੇ ਮਨਸੂਰਪੁਰ ਦੇ ਸਰਕਾਰੀ ਸਕੂਲ ਵਿਖੇ ਮਨਾਇਆ...

ਰੋਟਰੀ ਕਲੱਬ ਗੋਰਾਇਆ ਮਿਡ ਟਾਊਨ ਨੇ ਮਨਸੂਰਪੁਰ ਦੇ ਸਰਕਾਰੀ ਸਕੂਲ ਵਿਖੇ ਮਨਾਇਆ 77ਵਾਂ ਗਣਤੰਤਰ ਦਿਵਸ

2

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਰੋਟਰੀ ਕਲੱਬ ਗੋਰਾਇਆ ਮਿਡ ਟਾਊਨ ਵਲੋਂ ਪਿੰਡ ਮਨਸੂਰਪੁਰ ਦੇ ਸਰਕਾਰੀ ਸੂਲ ਵਿਖੇ ਦੇਸ਼ ਦਾ 77ਵਾਂ ਗਣਤੰਤਤਰ ਦਿਵਸ ਮਨਾਇਆ ਗਿਆ | ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਵਲੋਂ ਵਿਦਿਆਰਥੀਆਂ ਨੂੰ  ਗਣਤੰਤਰ ਦਿਵਸ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ | ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰਜਿੰਦਰ ਸਿੰਘ ਸੈਂਹਬੀ ਵਲੋਂ ਤਿਰੰਗਾ ਝੰਡਾ ਫਰਹਾਇਆ ਗਿਆ | ਕਲੱਬ ਵਲੋਂ ਸਕੂਲ ਨੂੰ  ਟਾਟ ਵੀ ਦਿੱਤੇ ਗਏ | ਇਸ ਮੌਕੇ ਸੈਕਟਰੀ ਰੋਟੇਰੀਅਨ ਕਮਲ ਕੁਮਾਰ,ਪ੍ਰਾਜੈਕਟ ਚੇਅਰਮੈਨ ਦਿਨੇਸ਼ ਕੁਮਾਰ ਸ਼ਰਮਾ, ਮੈਂਬਰ ਨਿਤਿਸ਼, ਜਤਿੰਦਰ ਠਾਕੁਰ, ਕੁਲਵੰਤ ਸਿੰਘ, ਜਸਵਿੰਦਰ ਸੈਂਹਬੀ, ਵੀ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦੇ ਨਿਰਪੱਖ ਅਤੇ ਸਰਵੋਤਮ ਸੰਵਿਧਾਨ ਨੇ ਸਿਹਤਮੰਦ ਲੋਕਤੰਤਰ ਦੀ ਰੱਖੀ ਨੀਂਹ : ਦੇਬੀ
Next articleਡਾ. ਬੇਦੀ ਦੀ ਪੁਸਤਕ ‘ਨਾਵਲ, ਮੇਰੀ ਨਜ਼ਰ ਵਿਚ’ ਤੇ ਗੋਸ਼ਟੀ ਹੋਈ