HOME ਲੋਕ ਸਭਾ ਫਤਿਹਗੜ੍ਹ ਸਾਹਿਬ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੇ...

ਲੋਕ ਸਭਾ ਫਤਿਹਗੜ੍ਹ ਸਾਹਿਬ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੇ ਸ਼ੇਰਪੁਰ ਪਹੁੰਚੇਗੀ -ਕਰੀਮਪੁਰੀ

ਫਤਿਹਗੜ੍ਹ ਸਾਹਿਬ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪੰਜਾਬ ਚ ਸੰਭਾਲੋ ਮਹਿਮ ਚਾਹ ਤੇ ਚਰਚਾ ਖੰਨਾ ਵਿਖੇ ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਬਲਜੀਤ ਸਿੰਘ ਸਲਾਣਾ ਜੀ ਦੇ ਘਰੇ ਇਸ ਮੌਕੇ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਸਟੇਟ ਜਨਰਲ ਸੈਕਟਰੀ ਕੁਲਵੰਤ ਸਿੰਘ ਮਹਿਤੋ,ਸਟੇਟ ਸੈਕਟਰੀ ਗੁਰਮੀਤ ਸਿੰਘ ਚੋਬਦਾਰਾਂ,ਦਿਲਬਾਗ ਲੱਖਾਂ Bhattian ਤੋਂ ਇਲਾਵਾ ਹੋਰ ਬਸਪਾ ਸਮਰਥਕ ਵੀ ਮੌਜੂਦ ਸਨ ਮੀਟਿੰਗ ਵਿੱਚ ਕਰਨਾ ਸ਼ਹਿਰ ਵਿੱਚ ਹੋਣ ਵਾਲੇ ਮਿਸਪਲ ਕਮੇਟੀ ਇਲੈਕਸ਼ਨ ਦੀਆਂ ਤਿਆਰੀਆਂ ਲਈ ਡਿਊਟੀਆ ਸੌਂਪੀਆਂ ਗਈਆਂ 15 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮਦਿਨ ਤੇ ਜਨ ਕਲਿਆਣ ਦਿਵਸ ਸਮਾਂਰੋਹ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।ਇਹ ਸੱਦਾਂ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਅੱਜ ਫਤਿਹਗੜ੍ਹ ਸਾਹਿਬ ਪਹੁੰਚ ਕੇ ਦਿੱਤਾ ਅਤੇ ਰੈਲੀ ਕਰਨ ਦਾ ਜਾਇਜ਼ਾ ਲਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਸੱਭਿਆਚਾਰ ਵਿੱਚ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਵਿਸ਼ੇਸ਼ ਮਹੱਤਵ ਹੈ: ਡਾ. ਰਮਨ ਘਈ
Next articleਪਿੰਡ ਸਰਹਾਲ ਕਾਜ਼ੀਆਂ ਵਿਖ਼ੇ ਵਾਰਿਸ਼ ਨਾਲ਼ ਪ੍ਰਭਾਵਿਤ ਪਰਿਵਾਰ ਦੀ ਬਸਪਾ ਵਲੋਂ ਮਦਦ ਕੀਤੀ ਗਈ ਸਰਕਾਰ ਆਪਣੇ ਵਾਦਿਆ ਤੋਂ ਮੁੱਕਰੀ ÷ਕਰੀਮਪੁਰੀ