ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਕ੍ਰਾਂਤੀਕਾਰੀ ਗੀਤ”ਗੱਲ ਬੇਗਮਪੁਰੇ ਦੀ”ਤੋਂ ਬਾਅਦ RM2 Music ਕੰਪਨੀ ਅਤੇ ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਵੱਲੋਂ ਪੇਸ਼ ਹੈ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ 12 ਕਲਾਕਾਰਾਂ ਦੀਆਂ ਸੁਰੀਲੀਆਂ ਅਵਾਜ਼ਾ ਵਿੱਚ ਧਾਰਮਿਕ ਗੀਤ”ਖੁਸ਼ੀਆਂ ਵੰਡਦੇ ਸੰਗਤਾਂ ਨੂੰ”ਜਿਸ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਜੀ ਨੇ ਮਿਊਜ਼ਿਕ ਸ੍ਰੀ ਬੀ.ਆਰ.ਡਿਮਾਣਾ ਜੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



