INDIA ਸਾਮਨੇਰ, ਸਾਮਨੇਰੀ ਟ੍ਰੇਨਿੰਗ ਸ਼ਿਵਰ ਸਬੰਧੀ ਜਾਣਕਾਰੀ

ਸਾਮਨੇਰ, ਸਾਮਨੇਰੀ ਟ੍ਰੇਨਿੰਗ ਸ਼ਿਵਰ ਸਬੰਧੀ ਜਾਣਕਾਰੀ

ਸਮਾਜ ਵੀਕਲੀ ਯੂ ਕੇ

ਨਕੋਦਰ- ਅਖਲ ਭਾਰਤੀਏ ਭਿਖਣੀ ਸੰਘ, ਸ਼ਾਖਾ ਪੰਜਾਬ ਦੁਆਰਾ 20/12/2025 ਤਰੀਕ ਤੋਂ ਲੈ ਕੇ 30 ਦਸੰਬਰ 2025 ਤੱਕ ਟ੍ਰੇਨਿੰਗ ਸ਼ਿਵਰ ਲਗਾਇਆ ਜਾ ਰਿਹਾ ਹੈ। ਜਿਸ ਦਾ ਸਥਾਨ ਅਸ਼ੋਕਾ ਬੁੱਧ ਵਿਹਾਰ ਮੁਹੱਲਾ ਗੁਰੂ ਰਵਿਦਾਸਪੁਰ, ਮਹਿਤਪੁਰ ਰੋਡ ਨਕੋਦਰ, ਜਲੰਧਰ, ਪੰਜਾਬ ਹੈ l ਇਹ ਟ੍ਰੇਨਿੰਗ ਸ਼ਿਵਰ ਮਹਿਲਾ ਭੰਤੇ ਸੁਮੀਤਾ ਜੀ ਵਲੋਂ ਕਰਵਾਇਆ ਜਾ ਰਿਹਾ ਹੈ. ਇਸ ਪ੍ਰੋਗਰਾਮ ਵਿੱਚ ਜੋ ਵੀ ਧੰਮ ਬੰਧੂ ਭਾਗ ਲੈਣਾ ਚਾਹੁੰਦਾ ਹੈ ਲੈ ਸਕਦਾ ਹੈ।

ਜਰੂਰੀ ਸੂਚਨਾ – ਜੇ ਕੋਈ ਇਸ ਪ੍ਰੋਗਰਾਮ ਦੇ ਵਿੱਚ ਦਾਨ ਦੇਣਾ ਅਤੇ ਹੋਰ ਜਾਣਕਾਰੀ ਚਾਹੁੰਦਾ ਹੈ ਤੋ ਹੇਠ ਲਿਖੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ
9501020093, 7755821340

Previous articleEPFO ਦੀ ਨਵੀਂ ਪਹਿਲ: ਕੰਪਨੀਆਂ ਨੂੰ ਪ੍ਰੋਵੀਡੈਂਟ ਫੰਡ (PF) ਸਕੀਮ ਵਿੱਚ ਕਰਮਚਾਰੀਆਂ ਨੂੰ ਨਾਮਾਂਕਣ ਲਈ ਛੇ ਮਹੀਨੇ ਦਿੱਤੇ ਜਾਣਗੇ
Next articleबोधिसत्व अंबेडकर पब्लिक स्कूल में मिशनरी साथियों ने किया दौरा