HOME “ ਜੁਗਨੀ ਜੁਗਨੀ “ ਨਵਾਂ ਲੋਕ ਗੀਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ...

“ ਜੁਗਨੀ ਜੁਗਨੀ “ ਨਵਾਂ ਲੋਕ ਗੀਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਗਾਇਆ ਜੀਵਿਕਾ ਜੱਸਲ : ਅਮਰੀਕ ਮਾਈਕਲ ।

2

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਬਹੁਤ ਹੀ ਛੋਟੀ ਉਮਰ ਵਿੱਚ ਪੱਟ ਰਹੀ ਵੱਡੀਆਂ ਲਾਂਘਾ ਸੂਫ਼ੀ ਗਾਇਕਾ ਜੀਵਿਕਾ ਜੱਸਲ । ਰੰਗ ਰੰਗ ਪ੍ਰੋਗਰਾਮ ਹੈਲੋ ਹੈਲੋ 2026 ਦੀ ਨਿਰਮਾਤਾ ਪੂਜਾ ਸੱਭਰਵਾਲ ਨੇ ਦਸਿਆ ਕਿ ਛੋਟੀ ਜਈ ਉਮਰ ਵਿਚ ਹੀ ਬਹੁਤ ਸੁਰੀਲਾ ਗਾ ਰਹੀ ਹੈ ਇਹ ਗੀਤ “ ਜੁਗਨੀ ਜੁਗਨੀ “ ਜੋ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਤੇ ਜਿਹਦੇ ਵਿਚ ਇਸ਼ਕ ਹਕੀਕੀ ਦੀ ਗੱਲ ਚਾਹੇ ਮਿਰਜ਼ਾ ਸਾਹਿਬਾ , ਹੀਰ ਰਾਂਝਾ, ਸੋਨੀ ਮਹੀਵਾਲ, ਲੈਲਾ ਮਜਨੂੰ ਦੀ ਗੱਲ ਕੀਤੀ ਗਈ ਹੈ । ਇਹ ਗੀਤ ਨੂੰ ਕਲਮਬੱਧ ਕੀਤਾ ਰਾਮ ਧੋਲੇਟੇ ਵਾਲੇ ਸੰਗੀਤ ਤਿਆਰ ਕੀਤਾ ਗਿਆ ਹਰੀ ਅਮਿਤ ਵਲੋ ਤੇ ਕੰਪੋਜ਼ ਕੀਤੀ ਗਈ ਸਾਹਿਲ ਚੌਹਾਨ ਵਲੋ ਤੇ ਵੀਡੀਓ ਦਾ ਨਿਰਦੇਸ਼ ਕੀਤਾ ਅਮਰੀਕ ਮਾਈਕਲ ਨੇ ਕੈਮਰਾ ਚਲਾਇਆ ਕੁਲਦੀਪ ਕੁੰਡਲ ਤੇ ਮੇਕਅੱਪ ਕੀਤਾ ਗਿਆ ਰਜਨੀ ਵਰਮਾ ਜੀ ਵਲੋ। ਗੀਤ ਵਿੱਚ ਮੇਨ ਫ਼ੀਮੇਲ ਮੋਡਲ ਜਸਲੀਨ ਕੌਰ ਅਤੇ ਮੇਨ ਮੇਲ ਮੋਡਲ ਅਜਮੇਰ ਜੌਹਲ ਤੇ ਵਿਲੇਨ ਦਾ ਕਿਰਦਾਰ ਨਿਭਾਇਆ ਅਵਤਾਰ ਗੋਇੰਦਵਾਲ ਸਾਹਿਬ , ਨਿਸ਼ਾਨ ਗੋਇੰਦਵਾਲ ਸਾਹਿਬ ਤੇ ਬਾਬਾ ਪਰਮਜੀਤ ਸਿੰਘ ਇਟਲੀ ਵਾਲੇ । ਇਹ ਗੀਤ ਤੁਸੀਂ ਹੈਲੋ ਹੈਲੋ 2026 ਵਿੱਚ 1 ਜਨਵਰੀ 2026 ਰਾਤ 8:30 ਤੋਂ 9:30 ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਦੇਖੋਗੇ । ਤੇ ਬਹੁਤ ਹੀ ਜਲਦ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਤੇ ਦੇਖ ਸਕਦੇ ਹੋ ਤੇ ਹੋਰ ਅਲਗ ਅਲਗ ਸੋਸ਼ਲ ਸਾਈਟਾਂ ਤੇ ਸੁਣੋਗੇ । ਬਹੁਤ ਸੋਹਣਾ ਗੀਤ ਹੈ ਉਮੀਦ ਹੈ ਕੇ ਤੁਸੀਂ ਵੱਧ ਤੋ ਵੱਧ ਪਿਆਰ ਦਵੋਗੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਯੂ.ਕੇ. ਦੇ ਸ਼ਹਿਰ ਗਲਾਸਗੋ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਹਰਜੀਤ ਸਿੰਘ ਦੁਸਾਂਝ ਦੇ ਪਿਤਾ ਕੁਲਦੀਪ ਸਿੰਘ ਦੁਸਾਂਝ ਦੇ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।
Next article16 ਦਸੰਬਰ ਕਬੱਡੀ ਕੱਪ ਬਰਹੀਨ