HOME ਇਨਰ ਵ੍ਹੀਲ ਕਲੱਬ ਮਿਡਟਾਊਨ ਵੱਲੋਂ ਬਜ਼ੁਰਗਾਂ ਨੂੰ ਮਫਲਰ ਅਤੇ ਗਰਮ ਜੁਰਾਬਾਂ ਵੰਡੀਆਂ

ਇਨਰ ਵ੍ਹੀਲ ਕਲੱਬ ਮਿਡਟਾਊਨ ਵੱਲੋਂ ਬਜ਼ੁਰਗਾਂ ਨੂੰ ਮਫਲਰ ਅਤੇ ਗਰਮ ਜੁਰਾਬਾਂ ਵੰਡੀਆਂ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਇਨਰ ਵ੍ਹੀਲ ਕਲੱਬ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਐਨ.ਜੀ.ਓ ਦੇ ਬਜ਼ੁਰਗਾਂ ਨੂੰ ਗਰਮ ਜੁਰਾਬਾਂ ਅਤੇ ਮਫਲਰ ਵੰਡੇ ਗਏ ਅਤੇ ਦੋ ਵੱਡੇ ਕੂੜਾਦਾਨ ਵੀ ਦਿੱਤੇ ਗਏ ਤਾਂ ਕਿ ਕੂੜੇ ਦੀ ਸਾਂਭ-ਸੰਭਾਲ ਸਹੀ ਹੋ ਸਕੇ । ਇਸ ਮੌਕੇ ਕਲੱਬ ਦੀ ਪ੍ਰਧਾਨ ਨਿਸ਼ਾ ਸ਼ਰਮਾ, ਮੀਨਾ ਗੁਪਤਾ, ਕੁਸਮ ਅਗਰਵਾਲ, ਸੁਲੇਖਾ ਸਚਦੇਵਾ ਪ੍ਰਮੁੱਖ ਤੌਰ ਤੇ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ‘ਚ ‘ਰਾਈਜ਼ਿੰਗ ਸਟਾਰ ਇੰਟਰਨੈਸ਼ਨਲ’ ਸਕੂਲ ਬਖਲੌਰ ਦੇ ਵਿਦਿਆਰਥੀ ਰਹੇ ਜੈਤੂ
Next articleਪੰਚਵਟੀ ਧਾਮ ਗੋਲੂਮਾਜਰਾ ਵਿਖੇ ਭੂਰੀ ਵਾਲਿਆਂ ਦੇ ਸਾਲਾਨਾ 3 ਦਿਨਾਂ ਸਲਾਨਾ ਸੰਤ ਸਮਾਗਮ 24 ਤੋਂ