HOME ਪਿੰਡ ਭਾਰਟਾ ਵਿੱਚ ਸੰਤ ਮਾਹਨ ਦਾਸ ਜੀ ਦੀ ਬਰਸੀ ਤੇ ਕਰੀਮਪੁਰੀ ਸਾਹਿਬ...

ਪਿੰਡ ਭਾਰਟਾ ਵਿੱਚ ਸੰਤ ਮਾਹਨ ਦਾਸ ਜੀ ਦੀ ਬਰਸੀ ਤੇ ਕਰੀਮਪੁਰੀ ਸਾਹਿਬ ਜੀ ਪਹੁੰਚੇ

2

ਮਾਹਿਲਪੁਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪਿੰਡ ਭਾਰਟਾ ਵਿਧਾਨ ਸਭਾ ਹਲਕਾ ਗੜਸ਼ੰਕਰ ਸੰਤ ਮਾਹਨ ਦਾਸ ਜੀ 108 ਜੀ ਦੀ ਬਰਸੀ ਤੇ ਪਹੁੰਚ ਕੇ ਸੰਤਾਂ ਨੂੰ ਸ ਸ਼ਰਧਾਂਜਲੀ ਭੇਂਟ ਕੀਤੀ ਅਤੇ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਲਈ ਸੰਗਤਾਂ ਅਤੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਮੌਜੂਦਾ ਗੱਦੀ ਨਸ਼ੀਨ ਸੰਤ ਕਿਰਪਾਲ ਦਾਸ ਜੀ 108 ਮਹਾਰਾਜ ਜੀ ਦਾ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਵਲੋ ਧੰਨਵਾਦ ਕੀਤਾ ਅਤੇ ਇਸ ਮੌਕੇ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਅਤੇ ਰਲਮਿਲ ਕੇ ਰਹਿਣਾ ਚਾਹੀਦਾ ਹੈ । ਇਸ ਮੌਕੇ ਦੇ ਸੰਤ ਮਹਾਂਪੁਰਸ਼ ਅਤੇ ਕੀਰਤਨੀ ਜੱਥੇ ਵੀ ਆਏ ਹੋਏ ਸਨ। ਬਸਪਾ ਦੀ ਗੜ੍ਹਸ਼ੰਕਰ ਅਤੇ ਚੱਬੇਵਾਲ ਟੀਮ ਵੀ ਹਾਜ਼ਰ ਹੋਈ ਬਾਅਦ ਵਿੱਚ ਸੰਗਤਾਂ ਨੇ ਲੰਗਰ ਛੱਕਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਆਰੀਆ ਸਮਾਜ ਦੇ 44ਵੇਂ ਸਾਲਾਨਾ ਪੰਜ ਦਿਨ ਚੱਲਣ ਵਾਲੇ ਉਤਸਵ ਦੇ ਤੀਸਰੇ ਦਿਨ ਵੇਦਾਂ ਦੀ ਦਿੱਤੀ ਜਾਣਕਾਰੀ
Next articleਢਾਹਾਂ ਕਲੇਰਾਂ ਦੇ ਨਰਸਿੰਗ ਕਾਲਜ ‘ਚ ਪੰਜਾਬੀ ਸਾਹਿਤਕ ਕੋਨਾ ਸਥਾਪਤ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਣ ਦਾ ਸੁਨੇਹਾ