HOME ਦਾਣਾ ਮੰਡੀ ਮਹਿਤਪੁਰ ਵਿਖੇ ਝੋਨੇ ਦੀ ਖਰੀਦ ਪਿੰਦਰ ਪੰਡੋਰੀ ਨੇ ਸ਼ੁਰੂ ਕਰਵਾਈ

ਦਾਣਾ ਮੰਡੀ ਮਹਿਤਪੁਰ ਵਿਖੇ ਝੋਨੇ ਦੀ ਖਰੀਦ ਪਿੰਦਰ ਪੰਡੋਰੀ ਨੇ ਸ਼ੁਰੂ ਕਰਵਾਈ

5
ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਦਾਣਾ ਮੰਡੀ ਮਹਿਤਪੁਰ ਵਿਖੇ ਪਰਮਿੰਦਰ ਸਿੰਘ ਪੰਡੋਰੀ ਆਪ ਹਲਕਾ ਇੰਚਾਰਜ ਸਾਹਕੋਟ ਵੱਲ ਝੋਨੇ ਦੀ ਸਰਕਾਰੀ ਖਰੀਦ ਸੁਰੂ ਕਰਵਾਈ ਗਈ ਹੈ। ਝੋਨੇ ਦੀ ਪਹਿਲੀ ਖਰੀਦ ਦੀ ਸ਼ੁਰੂਆਤ ਆੜ੍ਹਤੀਏ ਸੋਹਨ ਲਾਲ ਮਿਗਲਾਨੀ ਐਂਡ ਸੰਨਜ ਦੇ ਫੜ ਤੇ ਆਈ ਸੁਰਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮੱਧੇਪੁਰ ਦੀ ਢੇਰੀ ਤੇ ਖ੍ਰੀਦ ਏਜੰਸੀ ਪਨਸਪ ਵੱਲ ਖਰੀਦ ਕੀਤੀ ਗਈ ਹੈ । ਖ੍ਰੀਦ ਮੌਕ ਸਰਦਾਰ ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕਿਟ ਕਮੇਟੀ ਮਹਿਤਪੁਰ ਸ੍ਰੀ ਤੇਜਿੰਦਰ ਕੁਮਾਰ ਸਕੱਤਰ, ਮਾਰਕਿਟ ਕਮੇਟੀ ਮਹਿਤਪੁਰ,ਸ੍ਰੀ ਅੰਮ੍ਰਿਤ ਪਾਲ ਸਿੰਘ ਮੰਡੀ ਸੁਪਰਵਾਈਜਰ ਅਤੇ ਰਾਜਬੀਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਪਨਗ੍ਰੇਨ, ਜਤਿੰਦਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਮਾਰਕਫੈਡ, ਅਜਮੇਰ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਵੇਅਰਹਾਉਸ, ਨਵਦੀਪ ਸਿੰਘ ਇੰਸਪੈਕਟਰ ਖ੍ਰੀਦ ਏਜੰਸੀ ਪਨਸਪ ਆਦਿ ਅਧਿਕਾਰੀ ਸਾਮਲ ਸਨ। ਇਸ ਮੌਕੇ ਆੜਤੀਏ ਅਜੈ ਕੁਮਾਰ ਸੂਦ, ਪਰਵਿੰਦਰ ਪਾਲ ਸਿੰਘ ,ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਮਾਲੋਵਾਲ, ਅੰਮ੍ਰਿਤ ਪਾਲ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ, ਗੌਰਵ ਕੱਕੜ, ਵਿਪਨ ਮਿਗਲਾਨੀ,ਸਾਜਨ ਸਿੰਘ,ਜਗਦੀਸ ਮਿਗਲਾਨੀ, ਜਤਿੰਦਰ ਸਿੰਘ ਸਮਰਾ, ਸੁੱਖਾ ਮੁਹੇਮ,ਗਗਨਦੀਪ ਸਿੰਘ, ਬਲਵਿੰਦਰ ਸਿੰਘ ਮਾਲੋਵਾਲ, ਡਿੰਪਲ ਭਾਟੀਆਂ, ਰਕੇਸ ਕੁਮਾਰ ਆਦਿ ਸਾਮਲ ਹਨ। ਦੀਪਕ ਸੂਦ ਹਲਕਾ ਵਾਇਸ ਕੋਨਟੀਨੈਟਲ, ਸੁਰਜੀਤ ਸਿੰਘ ਮਾਨ ਬਲਾਕ ਪ੍ਰਵਾਰੀ, ਸਾਹਿਬ ਸਿੰਘ ਧਾਰੀਵਾਲ ਬਲਾਕ ਪ੍ਰਵਾਰੀ, ਬਬਲੀ ਭਾਟੀਆਂ ਸ਼ਹਿਰੀ ਮਹਿਲਾ ਵਿੰਗ ਪ੍ਰਧਾਨ,ਬਲਬੀਰ ਸਿੰਘ ਪੰਜਾਬ, ਦਲਜੀਤ ਸਿੰਘ ਬਾਜਵਾ,ਰਕੇਸ ਸਰਮਾ,ਵਿਸਾਲ, ਹਨੀ ਰਾਮੂੰਵਾਲ ਸਰਪੰਚ,ਰਜਿੰਦਰ ਚੌਹਾਨ, ਸਾਹਿਲ ਬਾਜਵਾ ਆਦਿ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਸ਼ਾਮਿਲ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਲਗਾਏ ਪੱਕੇ ਮੋਰਚੇ ਦੌਰਾਨ ਕਿਸਾਨ ਦੀ ਮੌਤ
Next articleਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ